Sunday , May 16 2021

ਇੱਕ ਖੁਰਾਕ ਨਾਲ ਖਾਸੀ ਜੁਕਾਮ ਤੋ ਪਾਓ ਛੁਟਕਾਰਾ !

ਸਰਦੀ ਖਾਂਸੀ ਦੀ ਸਮਸਿਆ ਨੂੰ ਇੱਕ ਆਮ ਸਮੱਸਿਆ ਸਮਝ ਕੇ ਲੋਕ ਨਜ਼ਰ ਅੰਦਾਜ਼ ਕਰ ਦਿੰਦੇ ਹਨ।ਪਰ ਇਸ ਸਮੇਂ ਕਰੋਨਾ ਸੰਕਰਮਣ ਦਾ ਕਾਲ ਚੱਲ ਰਿਹਾ ਹੈ।ਇਸ ਕਾਲ ਵਿੱਚ ਸਰਦੀ ਖਾਂਸੀ ਬਹੁਤ

ਹੀ ਸਮੱਸਿਆਵਾਂ ਪੈਦਾ ਕਰ ਰਹੀ ਹੈ।ਜੇਕਰ ਸਾਨੂੰ ਸਰਦੀ ਖਾਂਸੀ ਕੁਝ ਸਮੇਂ ਤੋਂ ਹੋ ਰਹੀ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ਤੁਰੰਤ ਹੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਦੋਸਤੋ

ਜੇਕਰ ਤੁਹਾਨੂੰ ਸਰਦੀ ਖਾਂਸੀ ਆਮ ਜਿਹੀ ਹੀ ਹੈ ਤਾਂ ਅੱਜ ਤੁਹਾਨੂੰ ਇੱਕ ਬਹੁਤ ਹੀ ਬਹਿਤਰੀਨ ਨੁਸਖ਼ੇ ਦੱਸਾਂਗੇ।ਇਸ ਨੁਸਖ਼ੇ ਦਾ ਸੇਵਨ ਕਰਕੇ ਦੋਸਤੋ ਸਰਦੀ ਖਾਂਸੀ ਤੋਂ ਰਾਹਤ ਪਾਈ ਜਾ ਸਕਦੀ ਹੈ।ਸਭ ਤੋਂ ਪਹਿਲਾ

ਦੋਸਤੋ ਇੱਕ ਅੱਧਾ ਨਿੰਬੂ ਲਵੋ ਅਤੇ ਉਸ ਦੇ ਬੀਜ ਕੱਢ ਲਵੋ।ਹੁਣ ਦੋਸਤੋ ਇਸ ਉੱਤੇ ਇੱਕ ਚੁਟਕੀ ਸੈਦਾਂ ਨਮਕ ਅਤੇ ਇੱਕ ਚੁੱਟਕੀ ਕਾਲੀ ਮਿਰਚ ਪਾਊਡਰ ਰੱਖ ਦੇਵੋ।ਹੁਣ ਦੋਸਤੋ ਤੁਸੀਂ ਇਸ ਨੂੰ ਥੋੜਾ ਥੋੜਾ

ਕਰਕੇ ਚੂਸਣਾ ਹੈ।ਜਦੋਂ ਤੁਸੀਂ ਇਸ ਤਰ੍ਹਾਂ ਇਸ ਨੁਸਖ਼ੇ ਦਾ ਸੇਵਨ ਕਰੋਗੇ ਤਾਂ ਇਹ ਤੁਹਾਡੀ ਸਰਦੀ-ਖਾਂਸੀ ਨੂੰ ਖ਼ਤਮ ਕਰ ਦੇਵੇਗਾ।ਸਰਦੀ-ਖਾਂਸੀ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਸਮੇਂ

ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ।ਤਾਂ ਦੋਸਤੋ ਅਪਣੀ ਸਰਦੀ ਖਾਂਸੀ ਨੂੰ ਠੀਕ ਕਰਨ ਲਈ ਇਸ ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *