Thursday , May 13 2021
Breaking News

ਕੰਨ ਦਾ ਦਰਦ ਹੋਵੇਗਾ ਤੁਰੰਤ ਠੀਕ ਇਸ ਘਰੇਲੂ ਉਪਾਅ ਨਾਲ !

ਕੰਨ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਕਿਉਂਕਿ ਇਸ ਦੀ ਸਹਾਇਤਾ ਦੇ ਨਾਲ ਅਸੀਂ ਅਲਗ-ਅਲਗ ਪ੍ਰਕਾਰ ਦੀਆਂ ਧੁਨੀਆਂ ਸੁਣਦੇ ਹਾਂ।ਕਈ ਵਾਰ ਕੰਨ ਦੇ ਵਿੱਚ ਇਨਫੈਕਸ਼ਨ ਜਾਂ ਫਿਰ ਕੋਈ

ਹੋਰ ਸਮੱਸਿਆ ਆਉਣ ਦੇ ਨਾਲ ਦਰਦ ਸ਼ੁਰੂ ਹੋ ਜਾਂਦਾ ਹੈ।ਕੰਨ ਦਾ ਦਰਦ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿਉਂਕਿ ਇਸ ਦੇ ਨਾਲ ਵਿਅਕਤੀ ਪਰੇਸ਼ਾਨ ਹੋ ਜਾਂਦਾ ਹੈ।ਕੰਨ ਦਾ ਦਰਦ ਅਸਹਿ ਹੁੰਦਾ ਹੈ।

ਅੱਜ ਅਸੀਂ ਕੰਨ ਦੇ ਦਰਦ ਨੂੰ ਠੀਕ ਕਰਨ ਦੇ ਲਈ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਦੋਸਤੋ ਸਾਨੂੰ ਇੱਕ ਪਿਆਜ਼ ਦੀ ਜ਼ਰੂਰਤ ਪਵੇਗੀ।ਪਿਆਜ਼ ਦੇ ਵਿੱਚ ਦੋਸਤੋ

ਅਧਿਕ ਮਾਤਰਾ ਦੇ ਵਿੱਚ ਸਲਫਰ ਅਤੇ ਹੋਰ ਵੀ ਬਹੁਤ ਸਾਰੇ ਮਿਨਰਲਸ ਹੁੰਦੇ ਹਨ।ਹੁਣ ਦੋਸਤੋ ਇੱਕ ਪਿਆਜ ਲਵੋ ਅਤੇ ਉਸ ਨੂੰ ਛਿੱਲ ਕੇ ਕੱਦੂਕਸ ਕਰ ਲਵੋ।ਹੁਣ ਇੱਕ ਕੋਟਨ ਦਾ ਕੱਪੜਾ ਲਵੋ ਅਤੇ ਇਸ

ਵਿੱਚ ਇਸ ਕੱਦੂਕਸ ਕੀਤੇ ਹੋਏ ਪਿਆਜ਼ ਨੂੰ ਪਾ ਕੇ ਇਸਦਾ ਰੱਸ ਨਿਚੋੜ ਲਵੋ।ਇਹ ਬਹੁਤ ਹੀ ਆਸਾਨੀ ਦੇ ਨਾਲ ਨਿਕਲ ਜਾਵੇਗਾ। ਹੁਣ ਇਸ ਪਿਆਜ਼ ਦੇ ਰਸ ਨੂੰ ਤੁਸੀਂ ਹਲਕੀ ਗੈਸ ਤੇ ਥੋੜ੍ਹਾ ਜਿਹਾ ਗੁਣਗੁਣਾ

ਕਰਨਾ ਹੈ।ਦੋਸਤੋ ਅਸੀਂ ਇਸ ਰਸ ਨੂੰ ਜ਼ਿਆਦਾ ਗਰਮ ਨਹੀਂ ਕਰਨਾ।ਜਦੋਂ ਇਹ ਥੋੜ੍ਹਾ ਜਿਹਾ ਗੁਣਗੁਣਾ ਹੋ ਜਾਵੇ ਤਾਂ ਇਸ ਨੂੰ ਤੁਸੀਂ ਆਪਣੇ ਕੰਨ ਵਿੱਚ ਪਾਉਣਾ ਹੈ।ਤੁਸੀਂ ਰੂੰ ਦੀ ਸਹਾਇਤਾ ਦੀ ਨਾਲ ਇਸ ਨੂੰ

ਆਪਣੇ ਕੰਨ ਦੇ ਵਿੱਚ ਪਾਉ।ਥੋੜ੍ਹੀ ਦੇਰ ਤੁਸੀਂ ਇਸਨੂੰ ਆਪਣੇ ਕੰਨ ਵਿੱਚ ਪਿਆ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਸਾਫ ਕਰ ਲਵੋ।ਪਿਆਜ ਦਾ ਰਸ ਕੰਨ ਦੇ ਦਰਦ ਨੂੰ ਠੀਕ ਕਰਨ ਦੇ ਲਈ ਰਾਮਬਾਣ

ਇਲਾਜ ਹੈ।ਕੰਨ ਦਾ ਦਰਦ ਹੋਣ ਤੇ ਤੁਸੀ ਡਾਕਟਰ ਦੀ ਸਲਾਹ ਜ਼ਰੂਰ ਲਵੋ।ਇਸ ਤਰ੍ਹਾਂ ਦੋਸਤੋ ਕੰਨ ਦੇ ਦਰਦ ਨੂੰ ਠੀਕ ਕਰਨ ਲਈ ਇਸ ਨੁਸਖ਼ੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *