Sunday , May 16 2021

ਇਹ ਕਬੂਤਰ ਹਰ ਰੋਜ ਮਰੀਜ ਨੂੰ ਮਿਲਣ ਆਉਦਾ ਸੀ ਹਸਪਤਾਲ ਸੁਣਕੇ ਕਿਸੇਨੂੰ ਯਕੀਨ ਨਹੀ ਹੋਇਆ !

ਇਹ ਕਬੂਤਰ ਹਰ ਰੋਜ਼ ਹਸਪਤਾਲ ਵਿਚ ਇਸ ਇਨਸਾਨ ਨੂੰ ਮਿਲਣ ਆਉਂਦਾ ਸੀ ਜਦੋਂ ਇਸ ਬਾਰੇ ਪਤਾ ਲੱਗਾ ਤੇ ਸਾਰੇ ਚੌਂਕ ਗਏ ਇਸ ਮਰੀਜ਼ ਨੂੰ ਹਰ ਰੋਜ਼ ਹਸਪਤਾਲ ਵਿਚ ਮਿਲਣ ਆਉਂਦਾ ਇਸ ਦੀ

ਤਸਵੀਰ ਇਸ ਹਸਪਤਾਲ ਦੀ ਨਰਸ ਨੇ ਬਣਾਈ ਕਿ ਇਹ ਕਬੂਤਰ ਰੋਜ਼ ਇਸ ਮਰੀਜ਼ ਨੂੰ ਮਿਲਣ ਆਉਂਦਾ ਅਤੇ ਉਸ ਦੇ ਉੱਪਰ ਬੈਠ ਜਾਂਦਾ ਇਸ ਤਰ੍ਹਾਂ ਕਾਫ਼ੀ ਦੇਰ ਤਕ ਇਹ ਸਿਲਸਿਲਾ ਚਲਦਾ ਰਿਹਾ ਤੇ

ਉਸ ਨਰਸ ਨੂੰ ਬੜੀ ਹੈਰਾਨਗੀ ਦੀ ਜਦੋਂ ਕਬੂਤਰ ਖਿੜਕੀ ਦੇ ਆ ਕੇ ਰੋਜ਼ਾਨਾ ਬੈਠ ਜਾਂਦਾ ਉਸ ਨੂੰ ਉੱਥੋਂ ਭਜਾਉਣ ਦੀ ਵੀ ਪਰ ਉਹ ਫਿਰ ਵੀ ਰੋਜ਼ਾਨਾ ਉੱਥੇ ਹੀ ਖਿੜਕੀ ਚ ਆ ਕੇ ਬੈਠ ਜਾਂਦਾ ਫਿਰ ਉਹ ਨਰਸ ਨੇ

ਉਸ ਨੂੰ ਭਜਾਉਣਾ ਛੱਡ ਦਿੱਤਾ ਅਤੇ ਉਸ ਦੇ ਵੱਲ ਗੌਰ ਕਰਨੀ ਸ਼ੁਰੂ ਕਰ ਦਿੱਤੀ ਕਿ ਕਬੂਤਰ ਕਿਉਂ ਹਰ ਰੋਜ਼ ਇੱਥੇ ਆਉਂਦਾ ਹੈ ਇਸੇ ਤਰ੍ਹਾਂ ਉਹ ਬਜ਼ੁਰਗ ਹੌਲੀ ਹੌਲੀ ਠੀਕ ਹੁੰਦਾ ਗਿਆ ਅਤੇ ਇੱਕ ਦਿਨ ਉਹ

ਜਦੋਂ ਜਾਣ ਲੱਗਾ ਤੇ ਬਹੁਤ ਸਾਰੇ ਕਬੂਤਰ ਉਸ ਦੇ ਆਲੇ ਦੁਆਲੇ ਮੰਡਰਾਉਣ ਲੱਗ ਪਏ ਜਿਸ ਨੂੰ ਦੇਖ ਕੇ ਨਰਸ ਬਹੁਤ ਹੈਰਾਨ ਹੋਈ ਅਤੇ ਜੀਤੋ ਉਸ ਮਰੀਜ਼ ਜੋ ਕਿ ਠੀਕ ਹੋ ਗਿਆ ਸੀ ਉਸ ਨੂੰ ਇਸ ਬਾਰੇ ਪੁੱਛਿਆ

ਗਿਆ ਤੇ ਉਹ ਕਹਿੰਦਾ ਕਿ ਮੈਂ ਹਰ ਰੋਜ਼ ਇਨ੍ਹਾਂ ਨੂੰ ਬਰੈੱਡ ਪੌਣਾਂ ਤੇ ਇਸੇ ਕਰਕੇ ਹੀ ਮੇਰੇ ਨਾਲ ਇਨ੍ਹਾਂ ਕਰਦੇ ਹਨ ਤੇ ਉਹ ਹੈਰਾਨ ਹੋ ਗਿਆ ਇਹ ਸਭ ਸੁਣ ਕੇ ਇਕ ਕਬੂਤਰ ਇਨ੍ਹਾਂ ਕਰਦੇ ਹਨ ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *