Sunday , May 16 2021
Breaking News

ਲਾਈਵ ਵੀਡੀਓ ਬਣਾਉਣ ਦੇ ਚੱਕਰ ਚ ਹੋ ਗਿਆ ਸਭ !

ਲਾਈਵ ਵੀਡੀਓ ਬਣਾਉਣ ਦੇ ਚੱਕਰ ਵਿਚ ਲੈਣੇ ਦੇ ਦੇਣੇ ਪੈ ਗਏ ਇਕ ਔਰਤ ਜੋ ਆਪਣੇ ਡੌਗੀ ਨੂੰ ਘੁਮਾਉਣ ਲਈ ਬਾਹਰ ਗਈ ਤੇ ਦਰਵਾਜ਼ਾ ਬੰਦ ਹੋ ਗਿਆ ਤੇ ਉਸ ਨਾਲ ਕੁਝ ਐਸਾ ਹੋ ਗਿਆ ਇਸੇ

ਤਰ੍ਹਾਂ ਇਕ ਡੌਗੀ ਜੋ ਕਿ ਘਿਸੜਦਾ ਹੋਇਆ ਜ਼ਮੀਨ ਤੇ ਜਾ ਰਿਹਾ ਸੀ ਬਾਅਦ ਵਿੱਚ ਉਹ ਸਹੀ ਤਰੀਕੇ ਨਾਲ ਲੱਗ ਪਿਆ ਇਸੇ ਤਰ੍ਹਾਂ ਇਕ ਆਦਮੀ ਜੋ ਪਿਜ਼ਾ ਬਣਾ ਰਿਹਾ ਸੀ ਉਸ ਨੇ ਪੀਜ਼ਾ ਘੁਮਾ ਕੇ ਮਾਰਿਆ

ਤੇ ਸਿੱਧੀ ਮਾਈਕ੍ਰੋਵੇਵ ਵਿੱਚ ਜਾ ਵੱਜਾ ਇਸੇ ਤਰ੍ਹਾਂ ਹੁਣ ਇਕ ਵਿਅਕਤੀ ਜੋ ਕਿ ਆਪਣੀਆਂ ਮੁਰਗੀਆਂ ਨੂੰ ਆਵਾਜ਼ਾਂ ਦੇ ਕੇ ਸਾਰੀਆਂ ਮੁਰਗੀਆਂ ਇਕੱਠੀਆਂ ਹੋ ਕੇ ਉਸ ਦੇ ਪਿੱਛੇ ਭੱਜਿਆ ਇਸੇ ਤਰ੍ਹਾਂ ਇਕ

ਵਿਅਕਤੀ ਨੇ ਬਰਫ਼ ਦੀ ਗੱਡੀ ਬਣਾ ਦਿੱਤੀ ਹੁਣ ਇੱਕ ਪਿੱਗ ਜੋ ਕਿ ਟੌਇਲਟ ਵਿੱਚ ਜਾ ਕੇ ਆਪਣੇ ਆਪ ਨੂੰ ਇਕ ਵਧੀਆ ਪਿੱਗ ਸਾਬਿਤ ਕਰਦਾ ਹੈ ਇਸੇ ਤਰ੍ਹਾਂ ਹੁਣ ਇੱਕ ਬਾਂਦਰ ਜੋ ਕਿ ਖਾਲੀ ਗਿਲਾਸ ਨੂੰ

ਦੇਖ ਕੇ ਲੋਟਪੋਟ ਹੋ ਹੱਸ ਹੱਸ ਕੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *