Wednesday , May 12 2021
Breaking News

ਦੇਖੋ ਕੈਨੇਡੀਅਨ ਮਾਮੀ ਦੀ ਕਰਤੂਤ ਰੂਹ ਕੰਬ ਜਾਏਗੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬੀਬੀਸੀ ਜੋਗਿੰਦਰ ਮਸੀਹ ਦੇ ਚੈਨਲ ਤੋਂ ਆ ਰਹੀ ਇਕ ਤਾਜ਼ਾ ਖਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿਚ ਰਹਿਣ ਵਾਲੀ ਇੱਕ ਮਾਮੀ

ਆਪਣੇ ਰਿਸ਼ਤੇਦਾਰਾਂ ਦੀ ਨਿੱਕੀ ਜਿਹੀ ਕੁੜੀ ਉੱਤੇ ਕਿਵੇਂ ਕਰਦੀ ਸੀ ਘੋਰ ਅੱਤਿਆਚਾਰ। ਦੋਸਤੋ ਉਸ ਲੜਕੀ ਨੇ ਇਹ ਸਾਫ ਸਾਫ ਇੰਟਰਵਿਊ ਦੇ ਵਿਚ ਦੱਸਿਆ ਸੀ ਕਿ ਉਸ ਦੀ ਮਾਮੀ ਉਸ ਦੇ ਉੱਤੇ ਬਹੁਤ

ਅੱਤਿਆਚਾਰ ਕਰਦੀ ਹੈ। ਉਸ ਤੋਂ ਸਾਰਾ ਦਿਨ ਕੰਮ ਕਰਵਾਉਂਦੀ ਹੈ ਤੇ ਜਦੋਂ ਵੀ ਉਹ ਘਰ ਆਵੇ ਤਾਂ ਉਹ ਉਸਦੇ ਨਾਲ ਕੁੱਟਮਾਰ ਵੀ ਬਹੁਤ ਕਰਦੀ ਹੈ। ਇਸ ਲਈ ਉਹ ਆਪਣੀ ਮਾਮੀ ਦੀ ਕੁੱਟ ਤੋਂ ਡਰਦੀ

ਹੋਈ ਘਤ ਵੀ ਲੇਟ ਹੀ ਆਉਂਦੀ ਹੈ ਤਾਂ ਜੋ ਉਸ ਤੋੰ ਕੋਈ ਗਲਤੀ ਨਾ ਹੋਵੇ ਤੇ ਉਹ ਉਸ ਨੂੰ ਮਾਰੇ ਨਾ। ਇਹ ਸਭ ਜਾਣਕਾਰੀ ਸਨ ਹੇਠ ਦਿੱਤੀ ਵੀਡੀਓ ਚ ਮਿਲੀ ਹੈ। ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ

ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *