Tuesday , July 27 2021

60 ਸਾਲਾ ਔਰਤ ਨਾਲ ਫੇਸਬੁੱਕ ਤੇ ਹੋਇਆ ਕਾਡ !

ਸੱਠ ਸਾਲਾ ਔਰਤ ਨਾਲ ਹੋਈ ਕਰੋੜਾਂ ਦੀ ਠੱਗੀ ਫੇਸਬੁੱਕ ਤੇ ਦੋਸਤ ਬਣਾਉਣ ਵਾਲੇ ਦੇਖ ਲੈਣ ਆ ਵੀਡੀਓ ਇਸ ਔਰਤ ਨੇ ਇਕ ਫੇਸਬੁੱਕ ਤੇ ਫ੍ਰੈਂਡ ਰਿਕਵੈਸਟ ਨੂੰ ਐਕਸੈਪਟ ਕਰ ਲਿਆ ਜਿਸ ਕਾਰਨ

ਉਹ ਇਸ ਵਿੱਚ ਕਰੋੜਾਂ ਹੀ ਪੈਸੇ ਲਗਾ ਬੈਠੀ ਅਤੇ ਬਾਅਦ ਵਿੱਚ ਉਸ ਨੂੰ ਲੱਗਿਆ ਕਿ ਮੈਂ ਤਾਂ ਇਸ ਧੋਖੇਬਾਜ਼ੀ ਵਿੱਚ ਫਸੀ ਜਾ ਰਹੀ ਹੈ ਤੇ ਉਸ ਨੇ ਤੁਰੰਤ ਪੁਲੀਸ ਨੂੰ ਰਿਪੋਰਟ ਲਿਖਾਈ ਅਤੇ ਇਸ ਕੇਸ ਬਾਰੇ

ਦੱਸਿਆ ਤੇ ਕੋਰਟ ਨੇ ਵੀ ਇਸ ਦੇ ਸਾਰੇ ਸਬੂਤਾਂ ਨੂੰ ਇਕੱਠੇ ਕਰ ਕੇ ਤੇ ਇਸ ਤੇ ਕਾਰਵਾਈ ਕਰਨ ਦਾ ਐਲਾਨ ਕੀਤਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਰੱਖਤ ਤੇ 10 ਦਿਨ ਤੋ ਰਹਿ ਰਿਹਾ ਸੀ ਕਪਲ ਹਕੀਕਤ ਜਾਣ ਅੱਖਾ ਅੱਡੀਆ ਰਹਿ ਗਈਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪੇਡ ਤੇ ਦਸ ਦਿਨਾਂ ਤੋਂ …

Leave a Reply

Your email address will not be published. Required fields are marked *