Sunday , May 16 2021
Breaking News

ਪੱਤਾ ਗੋਭੀ ਦੀ ਸਬਜੀ ਸਮਝ ਸੱਪ ਨੂੰ ਖਾ ਗਈ ਇਹ ਮਹਿਲਾ ਫਿਰ ਜੋ ਹੋਇਆ !

ਮੌਨਸੂਨ ਮੌਸਮ ਦੇ ਵਿੱਚ ਸਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਇਨ੍ਹਾਂ ਸਬਜ਼ੀਆਂ ਦੇ ਵਿੱਚ ਬਹੁਤ ਸਾਰੇ ਪਰਜੀਵੀ ਘਰ ਬਣਾ ਲੈਂਦੇ ਹਨ। ਗੋਭੀ

ਦੇ ਵਿੱਚ ਬੈਠਾ ਹੋਇਆ ਸੀ ਇੱਕ ਸੱਪ ਦਾ ਬੱਚਾ ਅਤੇ ਇੱਕ ਮਾਂ ਧੀ ਨੇ ਉਸ ਦੀ ਸਬਜ਼ੀ ਬਣਾ ਕੇ ਖਾ ਲਈ।ਦਰਅਸਲ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ ਸੀ।ਇਹ ਮਾਮਲਾ

ਪਿਛਲੇ ਮੌਨਸੂਨ ਮੌਸਮ ਦਾ ਦੱਸਿਆ ਜਾ ਰਿਹਾ ਹੈ। ਦਰਅਸਲ ਇੱਕ ਪਰਿਵਾਰ ਨੇ ਗੋਭੀ ਦੀ ਸਬਜ਼ੀ ਬਣਾਈ ਅਤੇ ਜਦੋਂ ਉਹ ਉਸਨੂੰ ਖਾ ਰਹੇ ਸਨ ਤਾਂ ਉਸ ਵਿੱਚ ਸੱਪ ਦੇ ਕੁੱਝ ਭਾਗ ਹੋਣ ਦਾ ਅਹਿਸਾਸ

ਹੋਇਆ।ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਗੋਭੀ ਦੇ ਵਿੱਚ ਸੱਪ ਦਾ ਬੱਚਾ ਸੀ।ਪਰ ਉਸ ਸਮੇਂ ਬਹੁਤ ਦੇਰ ਹੋ ਚੁਕੀ ਸੀ ਕਿਉਂਕਿ ਅੱਧੀ ਤੋਂ ਜ਼ਿਆਦਾ ਸਬਜੀ ਉਨ੍ਹਾਂ ਨੇ ਖਾ ਲਈ ਸੀ।ਥੋੜੇ ਸਮੇਂ ਬਾਅਦ

ਮਾਂ ਅਤੇ ਧੀ ਨੂੰ ਉਲਟੀ ਹੋਣ ਲੱਗ ਪਈ ਜਿਸ ਤੋਂ ਬਾਅਦ ਗੁਆਂਢ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਤੱਕ ਉਹ ਹਸਪਤਾਲ ਵਿੱਚ ਰਹੀਆਂ

ਹੈ ਅਤੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ ਫਿਲਹਾਲ ਉਹ ਠੀਕ ਹਨ।ਮੌਨਸੂਨ ਮੌਸਮ ਦੇ ਵਿੱਚ ਦੋਸਤੋਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਣਾ ਖਤਰੇ ਦਾ ਘਰ ਹੋ ਸਕਦਾ ਹੈ।ਕਿਉਂਕਿ ਇਸ ਮੌਸਮ ਦੇ ਵਿੱਚ

ਬਹੁਤ ਸਾਰੇ ਬੈਕਟੀਰੀਆ ਅਤੇ ਪਰਜੀਵੀ ਇਨ੍ਹਾਂ ਦੇ ਵਿੱਚ ਆਪਣਾ ਘਰ ਬਣਾ ਲੈਂਦੇ ਹਨ।ਹਰੀਆਂ ਪੱਤੇਦਾਰ ਸਬਜ਼ੀਆਂ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਕਈ ਵਾਰ ਇਹ ਸਾਡੀ ਸਿਹਤ ਨੂੰ ਖ਼ਰਾਬ

ਕਰਨ ਦਾ ਕੰਮ ਵੀ ਕਰਦੀਆਂ ਹਨ।ਦੋਸਤੋ ਜਦੋਂ ਵੀ ਅਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।ਹਮੇਸ਼ਾ ਹੀ ਸਾਫ ਸੁਥਰੀ ਅਤੇ ਅੱਖੀਂ ਦੇਖੀ ਚੀਜ਼ ਨੂੰ ਖਾਣਾ ਚਾਹੀਦਾ ਹੈ।

ਤਾ ਦੋਸਤੋ ਸਾਨੂੰ ਹਰ ਚੀਜ਼ ਦਾ ਸੇਵਨ ਧਿਆਨ ਨਾਲ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *