Sunday , May 16 2021
Breaking News

ਹਫਤੇ ਚ 1 ਵਾਰ ਬਣਾ ਲਿਓ ਇਹ ਫੇਸ ਪੈਕ ਸੀਸੇ ਦੀ ਤਰਾ ਚਮਕੇਗਾ ਚਿਹਰਾ !

ਚਿਹਰੇ ਦੀ ਖ਼ੂਬਸੂਰਤੀ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ। ਦੋਸਤੋ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਇਹ ਖੂਬਸੂਰਤੀ ਘੱਟ ਸਕਦੀ ਹੈ।ਚਿਹਰੇ ਤੇ ਕਾਲੇ ਦਾਗ ਧੱਬੇ ਅਤੇ ਸਾਂਵਲਾ ਪਨ ਦੂਰ

ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਿਹਤਰੀਨ ਨੁਸਖਾ ਦਸਾਂਗੇ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਦੋਸਤੋ ਅਸੀਂ ਚੀਆ ਸੀਡ ਦਾ ਇਸਤੇਮਾਲ ਕਰਾਂਗੇ।ਇੱਕ ਕਟੋਰੀ ਦੇ ਵਿੱਚ ਤੁਸੀਂ 2 ਚੱਮਚ

ਚੀਆ ਸੀਡ ਪਾ ਲਵੋ ਅਤੇ ਇਸ ਵਿੱਚ ਕੱਚਾ ਦੁੱਧ ਮਿਲਾ ਕੇ ਇਸ ਨੂੰ ਅੱਧੇ ਘੰਟੇ ਦੇ ਲਈ ਇਸੇ ਤਰ੍ਹਾਂ ਹੀ ਰਹਿਣ ਦਿਉ।ਇਸ ਤੋਂ ਬਾਅਦ ਜਦੋਂ ਇਹ ਥੋੜ੍ਹਾ ਫੁਲ ਜਾਵੇ ਤਾਂ ਮਿਕਸੀ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ

ਪੀਸ ਲਵੋ।ਇਸ ਵਿੱਚ ਤੁਸੀਂ ਇੱਕ ਚੱਮਚ ਗਲਿਸਰੀਨ ਅਤੇ ਇੱਕ ਚੱਮਚ ਚਾਵਲ ਦਾ ਆਟਾ ਮਿਲਾ ਲਵੋ।ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਆਪਣਾ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰ ਕੇ ਇਸ ਨੂੰ

ਆਪਣੇ ਚਿਹਰੇ ਤੇ ਮੋਟੀ ਪਰਤ ਵਿੱਚ ਅਪਲਾਈ ਕਰੋ।ਅੱਧੇ ਘੰਟੇ ਤੋਂ ਬਾਅਦ ਤੁਸੀਂ ਇਸ ਨੂੰ ਚਮਚ ਦੀ ਸਹਾਇਤਾ ਦੇ ਨਾਲ ਉਤਾਰ ਲੈਂਣਾ ਹੈ ਅਤੇ ਸਾਫ ਪਾਣੀ ਨਾਲ ਚਿਹਰਾ ਧੋ ਲੈਣਾਂ ਹੈ।ਤੁਸੀਂ ਦੇਖੋਗੇ ਕਿ

ਚਿਹਰੇ ਤੇ ਇੱਕ ਬਹੁਤ ਹੀ ਵਧੀਆ ਨਿਖਾਰ ਆਵੇਗਾ।ਇਸ ਦੇ ਨਾਲ ਕਾਲੇ ਦਾਗ ਧੱਬੇ ਵੀ ਖਤਮ ਹੁੰਦੇ ਹਨ।ਇਸ ਲਈ ਦੋਸਤੋਂ ਨੁਸਖੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *