Thursday , May 13 2021
Breaking News

ਜੇ ਚੱਲ ਰਿਹਾ ਹੈ ਬੁਰਾ ਟਾਈਮ ਤਾ ਘਰ ਚੋ ਜਰੂਰ ਹਟਾ ਦਿਓ ਇਹ ਚੀਜ !

ਹਰ ਇਨਸਾਨ ਘਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ।ਲਕਸ਼ਮੀ ਮਾਤਾ ਜੀ ਦੀ ਕ੍ਰਿਪਾ ਪਾਉਣ ਦੇ ਲਈ ਹਰ ਇਨਸਾਨ ਉਨ੍ਹਾਂ ਨੂੰ ਖੁਸ਼ ਕਰਨ ਦੇ ਤਰੀਕੇ ਲੱਭਦਾ ਹੈ।ਦੋਸਤੋ ਕਈ

ਵਾਰ ਇਨਸਾਨ ਘਰ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਰੱਖ ਦਿੰਦਾ ਹੈ ਜਿਸ ਨੂੰ ਦੇਖ ਮਾਤਾ ਲੱਛਮੀ ਜੀ ਨਾਰਾਜ਼ ਹੋ ਕੇ ਚਲੇ ਜਾਂਦੇ ਹਨ।ਘਰ ਦੇ ਵਿੱਚ ਕਦੀ ਵੀ ਟੁੱਟਾ ਫੁੱਟਾ ਅਤੇ ਨਿਰਜੀਵ ਸਮਾਨ ਨਹੀਂ ਰੱਖਣਾ ਚਾਹੀਦਾ।

ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੱਸਾਂਗੇ ਜੋ ਘਰ ਦੇ ਵਿੱਚ ਕਦੀ ਵੀ ਨਹੀਂ ਰੱਖਣੀਆਂ ਚਾਹੀਦੀਆਂ ਹਨ।ਦੋਸਤੋ ਧਨ ਰੱਖਣ ਦੀ ਜਗ੍ਹਾ ਤੇ ਕਦੀ ਵੀ ਨੀਲੇ ਰੰਗ ਦਾ ਪਦਾਰਥ ਨਹੀਂ ਰੱਖਣਾ ਚਾਹੀਦਾ।

ਨੀਲੇ ਰੰਗ ਦੀ ਵਸਤੂ ਪਾਣੀ ਦਾ ਪ੍ਰਤਿਨਿਧਿਤਵ ਕਰਦੀ ਹੈ। ਜੇਕਰ ਤੁਸੀਂ ਇਹ ਗੱਲਤੀ ਕਰਦੇ ਹੋ ਤਾਂ ਪਾਣੀ ਦੀ ਤਰ੍ਹਾਂ ਧਨ ਵਹਿ ਜਾਂਦਾ ਹੈ।ਇਸ ਲਈ ਦੋਸਤ ਤੇ ਤਿਜੋਰੀ ਜਾਂ ਧਨ ਰੱਖਣ ਦੇ ਸਥਾਨ ਦੇ ਕੋਲ ਨੀਲੇ

ਰੰਗ ਦੀ ਵਸਤੂ ਨਾ ਰੱਖੋ।ਇਸ ਤੋਂ ਇਲਾਵਾ ਬਹੁਮੁੱਲੀ ਚੀਜ਼ਾਂ ਨੂੰ ਕਦੀ ਵੀ ਉੱਤਰ-ਦੱਖਣ ਦਿਸ਼ਾ ਵਿੱਚ ਨਾ ਰੱਖੋ।ਇਹ ਦਿਸ਼ਾਂ ਵਾਯੂ ਕੌਣ ਦੇ ਅੰਤਰਗਤ ਆਉਂਦੀ ਹੈ।ਇਸ ਲਈ ਦੋਸਤੋ ਇਸ ਗੱਲ ਦਾ ਧਿਆਨ

ਵੀ ਜਰੂਰ ਰੱਖੋ।ਇਸ ਤੋਂ ਇਲਾਵਾ ਧਨ ਰੱਖਣ ਦੇ ਲਈ ਟੁੱਟੀ ਹੋਈ ਤਿਜੋਰੀ ਜਾਂ ਫਿਰ ਫਟਿਆ ਹੋਇਆ ਪਰਸ ਨਾ ਰੱਖੋ।ਦੋਸਤੋ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਘਰ ਦੇ ਵਿੱਚ ਖ਼ੁਸ਼ਹਾਲੀ ਲਿਆ

ਸਕਦੇ ਹਾਂ।ਦੋਸਤੋਂ ਇਹਨਾਂ ਗੱਲਾਂ ਤੇ ਗ਼ੌਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *