Sunday , May 16 2021
Breaking News

4 ਫੇਰਿਆ ਤੋ ਬਾਅਦ ਬਾਥਰੂਮ ਦਾ ਬਹਾਨਾ ਲਾਕੇ ਗਈ ਦੁਲਹਨ ਪਰ ਜਦ ਬਾਥਰੂਮ ਦਾ ਦਰਵਾਜਾ ਖੋਲਿਆ ਤਾ !

ਚਾਰ ਫੇਰੇ ਲੈ ਕੇ ਦੁਲਹਨ ਬਾਥਰੂਮ ਦਾ ਬਹਾਨਾ ਕਰ ਕੇ ਗਈ ਫਿਰ ਜੋ ਹੋਇਆ ਹੋਸ਼ ਉੱਡ ਗਏ ਇਹ ਇਕ ਕਹਾਣੀ ਮੇਰਠ ਦੀ ਹੈ ਜਿਥੇ ਇਕ ਨੌਜਵਾਨ ਦਾ ਵਿਆਹ ਨਹੀਂ ਹੋ ਰਿਹਾ ਸੀ ਅਤੇ ਉਸ ਨੂੰ ਇੱਕ

ਚੰਗੀ ਗੁਣਕਾਰੀ ਕੁੜੀ ਦੀ ਭਾਲ ਸੀ ਇਸ ਲਈ ਉਸ ਨੇ ਦਾਜ ਦੀ ਵੀ ਕੋਈ ਚਾਹਤ ਨਹੀਂ ਸੀ ਉਸ ਦੇ ਦੋਸਤ ਨੇ ਉਸ ਦਾ ਇਹ ਰਿਸ਼ਤਾ ਕਰਵਾਇਆ ਜੋ ਕਿ ਕੁੜੀ ਨੂੰ ਪੈਸੇ ਦੀ ਬਹੁਤ ਜ਼ਰੂਰਤ ਸੀ ਉਸ ਨੇ ਲੜਕੇ

ਨੇ ਉਸ ਦੇ ਪੈਸੇ ਦੀ ਮਦਦ ਤੇ ਕੀਤੀ ਤੇ ਇਸੇ ਤਰ੍ਹਾਂ ਉਸ ਦੇ ਵਿਆਹ ਲਈ ਰਾਜ਼ੀ ਹੋ ਗਈ ਜਦੋਂ ਵਿਆਹ ਦਾ ਚੌਥਾ ਫੇਰਾ ਹੋਣ ਲੱਗਾ ਤੇ ਉਸ ਨੇ ਰੁਕ ਗਈ ਅਤੇ ਕਹਿਣ ਲੱਗੀ ਮੈਨੂੰ ਵਾਸ਼ਰੂਮ ਜਾਣਾ ਹੈ ਇਸ ਲਈ

ਜਦੋਂ ਵਾਸ਼ਰੂਮ ਗਈ ਤੇ ਮੁੜ ਕੇ ਆਈ ਨਾ ਤੇ ਉਸ ਦੇ ਰਿਸ਼ਤੇਦਾਰ ਨੂੰ ਪਿੱਛੇ ਭੇਜਿਆ ਤੇ ਉਹ ਵੀ ਨਹੀਂ ਮੁੜ ਕੇ ਆਏ ਇਸ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਧੋਖੇਬਾਜ਼ ਸੀ ਤੇ ਉਨ੍ਹਾਂ ਨੇ ਜਲਦ ਹੀ ਰਿਪੋਰਟ

ਪੁਲੀਸ ਥਾਣੇ ਲਿਖਾਈ ਇਸ ਬਾਰੇ ਅੱਜਕੱਲ੍ਹ ਇਸ ਤਰ੍ਹਾਂ ਦਾ ਬਹੁਤ ਹੋ ਰਿਹਾ ਹੈ ਕੀ ਕੁੜੀਆਂ ਇਸ ਤਰ੍ਹਾਂ ਧੋਖਾ ਵੀ ਦੇ ਦਿੰਦੀਆਂ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਬੱਚਾ ਪੂਰੇ ਸਹਿਰ ਦਾ ਕਚਰਾ ਲੈ ਜਾਦਾ ਸੀ ਆਪਣੇ ਨਾਲ ਸੱਚ ਜਾਣ ਸਭ ਹੈਰਾਨ !

ਇਹ ਬੱਚੇ ਨੇ ਪੂਰੇ ਸ਼ਹਿਰ ਦਾ ਕਚਰਾ ਆਪਣੀ ਘਰ ਵਿੱਚ ਲਿਆਂਦਾ ਜਦੋਂ ਸਚਾਈ ਸਾਹਮਣੇ ਆਈ …

Leave a Reply

Your email address will not be published. Required fields are marked *