Sunday , May 16 2021
Breaking News

ਸਮਸਾਨ ਚ ਲੜਕੀਆ ਕਰ ਰਹੀਆ ਸੀ ਡਾਸ ਸੱਚਾਈ ਜਾਣ ਮਚ ਗਈ ਹਫੜਾ ਦਫੜੀ !

ਨਵਰਾਤਰਿਆਂ ਦੇ ਉਤਸਵ ਤੇ ਲੋਕ ਬਹੁਤ ਸਾਰੇ ਸਾਰੇ ਪ੍ਰੋਗਰਾਮ ਅਤੇ ਪੂਜਾ-ਪਾਠ ਕਰਵਾਉਂਦੇ ਹਨ।ਇੱਕ ਖਬਰ ਅਨੁਸਾਰ ਕਾਂਸ਼ੀ ਸ਼ਮਸ਼ਾਨਘਾਟ ਮਹਾਕਰਣੀਕਾ ਦੇ ਮੰਦਰ ਦੇ ਵਿੱਚ ਹਰ ਸਾਲ ਨਵਰਾਤਰੀ

ਦੇ ਮੌਕੇ ਤੇ ਨਾਚ ਕਰਵਾਇਆ ਜਾਂਦਾ ਹੈ।ਇਸ ਪ੍ਰੋਗਰਾਮ ਦੇ ਵਿੱਚ ਇਲਾਕੇ ਦੀਆਂ ਲੜਕੀਆਂ ਜਲਦੀ ਚਿੰਤਾਵਾਂ ਦੇ ਸਾਹਮਣੇ ਨਾਚ ਕਰਦੀਆਂ ਹਨ ਅਤੇ ਉਹ ਪ੍ਰਾਰਥਨਾ ਕਰਦੀਆਂ ਹਨ ਇਸ ਜੀਵਨ ਤੋਂ ਮੁਕਤੀ

ਮਿਲੀ ਅਤੇ ਅੱਗੇ ਦੀ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ।ਇਸ ਨਵਰਾਤਰੀ ਦੇ ਮੌਕੇ ਤੇ ਵੀ ਇਸ ਪ੍ਰੋਗਰਾਮ ਨੂੰ ਆਯੋਜਤ ਕੀਤਾ ਗਿਆ ਪਰ ਕਰੋਨਾ ਸੰਕ੍ਰਮਣ ਦੇ ਕਾਰਨ ਪ੍ਰੋਗਰਾਮ ਨੂੰ ਛੋਟਾ ਕਰ ਦਿੱਤਾ ਗਿਆ।

ਇਸ ਮੌਕੇ ਲੜਕੀਆਂ ਆਪਣਾ ਨਾਚ ਨਹੀਂ ਕਰ ਸਕੀਆਂ।ਉਹਨਾਂ ਨੇ ਇਸੇ ਤਰ੍ਹਾਂ ਹੀ ਪ੍ਰਾਰਥਨਾ ਕੀਤੀ ਕਿ ਅਗਲਾ ਜੀਵਨ ਉਨ੍ਹਾਂ ਦਾ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ।ਇਸ ਮੌਕੇ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ

ਭਾਰਤ ਕਰੋਣਾ ਸੰਕਰਮਣ ਤੋਂ ਮੁਕਤ ਹੋ ਜਾਵੇ। ਇਸ ਤਰ੍ਹਾਂ ਉਨ੍ਹਾਂ ਨੇ ਬਹੁਤ ਹੀ ਸ਼ਰਧਾ ਦੇ ਨਾਲ ਨਵਰਾਤਰੀ ਦੇ ਇਸ ਉਤਸਵ ਨੂੰ ਮਨਾਇਆ।ਕਰੋਨਾ ਸੰਕ੍ਰਮਣ ਦੇ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ

ਹਨ।ਉਮੀਦ ਕਰਦੇ ਹਾਂ ਕਿ ਇਹ ਦੇਸ਼ ਇਸ ਬਿਮਾਰੀ ਤੋਂ ਮੁਕਤ ਹੋ ਜਾਵੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *