Sunday , May 16 2021
Breaking News

ਰਾਤ ਨੂੰ ਸੌਦੀ ਸੀ ਕਿਸੇ ਹੋਰ ਨਾਲ ਬੱਚੇ ਨਾ ਦੇਖਣ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਕ ਜੋਗਿੰਦਰ ਬਾਸੀ ਦੇ ਚੈਨਲ ਤੋਂ ਆ ਰਹੀ। ਇਕ ਨਵੀਂ ਵੀਡੀਓ ਜਿਸ ਦੇ ਵਿੱਚ ਇੱਕ ਆਦਮੀ ਜੋ ਕਿ ਰਾਤ ਦੇ

ਸਮੇਂ ਆਪਣੀ ਪਤਨੀ ਦੇ ਨਾਲ ਬੈੱਡ ਉੱਤੇ ਸੁੱਤਾ ਪਿਆ ਸੀ। ਪਰ ਜਿਵੇਂ ਹੀ ਉਸ ਦੀ ਅੱਖ ਲੱਗੀ ਤਾਂ ਉਸ ਦੀ ਪਤਨੀ ਉਸ ਦਿ ਨਾਲੋਂ ਉੱਠ ਕੇ ਘਰੋਂ ਭੱਜ ਗਈ। ਜਿਸ ਤੋਂ ਬਾਅਦ ਜਦੋਂ ਉਸ ਨੇ ਉਸ ਨੂੰ ਲੱਭਣ

ਦੀ ਕੋਸ਼ਿਸ਼ ਕੀਤੀ ਤਾਂ ਕੁਝ ਦਿਨਾਂ ਤਕ ਇਹ ਮਾਮਲਾ ਚਲਦਾ ਰਿਹਾ। ਪਰ ਫਿਰ ਉਸ ਦੇ ਬੱਚੇ ਵੀ ਕਰ ਦਿਖਾਈ ਦੇਣਾ ਬੰਦ ਹੋ ਗਏ ਅਤੇ ਹੁਣ ਸ਼ੱਕ ਪੈ ਰਹੀ ਹੈ। ਕਿ ਕਿਤੇ ਬੱਚੇ ਵੀ ਆਪਣੇ ਘਰੋਂ ਭੱਜ ਤਾਂ ਨਹੀਂ

ਗਏ ਉਨ੍ਹਾਂ ਬੱਚਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੋਸਤੋ ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚ ਮਿਲੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ

ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *