Thursday , May 13 2021
Breaking News

ਘਰ ਵਿੱਚ ਬਣਾਕੇ ਪੀਓ ਰਾਤੋ ਰਾਤ ਘਟ ਜਾਵੇਗਾ ਭਾਰ !

ਦੋਸਤੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੀ ਸਭ ਤੋਂ ਵੱਡੀ ਸਮੱਸਿਆ ਮੋਟਾਪਾ ਹੈ।ਹਰ ਦੂਜਾ ਇਨਸਾਨ ਮੋਟਾਪੇ ਦਾ ਸ਼ਿਕਾਰ ਹੋ ਰਿਹਾ ਹੈ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਫਾਸਟ ਫੂਡ ਅਤੇ ਤਲੀਆਂ

ਹੋਈਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਿਆਦਾ ਪਸੰਦ ਕਰਦੀ ਹੈ।ਜਿਸ ਕਾਰਨ ਸਰੀਰ ਵਿੱਚ ਚਰਬੀ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜੋ ਇੱਕ ਮਹੀਨੇ ਦੇ

ਅੰਦਰ-ਅੰਦਰ ਹੀ ਤੁਹਾਡੇ ਮੋਟਾਪੇ ਨੂੰ ਘੱਟ ਕਰ ਦੇਵੇਗਾ। ਸਭ ਤੋਂ ਪਹਿਲਾਂ ਤੁਸੀਂ ਇੱਕ ਲਿਟਰ ਪਾਣੀ ਨੂੰ ਤਸਲੇ ਦੇ ਵਿੱਚ ਪਾ ਕੇ ਗਰਮ ਕਰੋ।ਫਿਰ ਹਲਕੀ ਗੈਸ ਤੇ ਤੁਸੀਂ ਇਸ ਦੇ ਵਿੱਚ ਤਿੰਨ ਤੇਜ਼ ਪੱਤੇ ਮਿਲਾ

ਦੇਣੇ ਹਨ। ਇਸ ਤੋਂ ਬਾਅਦ ਤੁਸੀਂ ਦਾਲਚੀਨੀ ਦਾ ਟੁੱਕੜਾ ਦੋ ਇਲਾਇਚੀਆਂ ਅਤੇ 1 ਚੱਮਚ ਜੀਰੇ ਦਾ ਇਸ ਵਿੱਚ ਮਿਲਾ ਦੇਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ 15 ਮਿੰਟ ਤੱਕ ਹਲਕੀ ਗੈਸ ਤੇ ਪਕਾਉਣਾ ਹੈ।

ਜਦੋ ਡ੍ਰਿੰਕ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਛਾਣ ਲੈਣਾ ਹੈ। ਦੋਸਤੋ ਇਸ ਨੁਸਖੇ ਦਾ ਸੇਵਨ ਤੁਸੀਂ ਦਿਨ ਵਿੱਚ ਤਿੰਨ ਵਾਰ ਕਰਨਾ ਹੈ।ਇੱਕ ਵਾਰ ਸਵੇਰੇ ਤੁਸੀਂ ਖਾਲੀ ਪੇਟ ਇਸਨੂੰ ਪੀਣਾ ਹੈ ਦੁਪਹਿਰ ਦੇ ਖਾਣੇ ਤੋਂ

ਅੱਧਾ ਘੰਟਾ ਬਾਅਦ ਅਤੇ ਸ਼ਾਮ ਨੂੰ ਤੁਸੀਂ ਰੋਟੀ ਤੋਂ ਪਹਿਲਾਂ ਇਸ ਦਾ ਸੇਵਨ ਕਰਨਾ ਹੈ।ਇਸ ਦਾ ਇਸਤੇਮਾਲ ਕਰਕੇ ਤੁਸੀਂ ਵੇਖੋਗੇ ਕਿ ਤੁਹਾਡਾ ਮੋਟਾਪਾ ਘੱਟਣਾ ਸ਼ੁਰੂ ਹੋ ਗਿਆ ਹੈ।ਇਸ ਲਈ ਦੋਸਤੋ ਜੇਕਰ

ਤੁਸੀ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਸ ਨੁਸਖ਼ੇ ਨੂੰ ਇੱਕ ਵਾਰ ਜ਼ਰੂਰ ਅਜ਼ਮਾ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *