Sunday , May 16 2021
Breaking News

ਜੇ ਆਕਸੀਜਨ ਦੀ ਕਮੀ ਹੁੰਦੀ ਹੈ ਤਾ ਕਰੋ ਇਹ ਆਸਾਨ ਉਪਾਅ !

ਦੋਸਤੋ ਅਸੀ ਅਕਸਰ ਦੇਖਿਆ ਹੈ ਕਿ ਲੋਕਾਂ ਦੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਉਹ ਛੋਟੇ ਛੋਟੇ ਸਾਹ ਲੈਂਦੇ ਹਨ।ਜਦੋਂ ਛੋਟੇ ਛੋਟੇ ਸਾਹ ਆਉਣ ਲੱਗ ਜਾਣ ਤਾਂ ਉਸ ਸਮੇਂ ਫੇਫੜਿਆ ਦੇ

ਵਿੱਚ ਗੰਦਗੀ ਹੁੰਦੀ ਹੈ।ਦੋਸਤੋ ਫੇਫੜਿਆਂ ਨੂੰ ਮਜ਼ਬੂਤ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਵਧੀਆਂ ਸਟੈੱਪ ਦੱਸਾਂਗੇ। ਦੋਸਤੋ ਇਸ ਨੂੰ ਅਸੀਂ ਦਿਨ ਵਿੱਚ ਕਈ ਵਾਰ ਕਰ ਸਕਦੇ ਹਾਂ।ਫੇਫੜਿਆਂ

ਨੂੰ ਮਜ਼ਬੂਤ ਬਣਾਉਣ ਦੇ ਲਈ ਤੁਸੀਂ ਪਹਿਲਾਂ ਸਾਹ ਨੂੰ ਅੰਦਰ ਖਿੱਚਣ ਹੈ।ਫਿਰ ਤੁਸੀ ਹੌਲੀ ਹੌਲੀ ਸਾਹ ਨੂੰ ਮੂੰਹ ਰਾਹੀਂ ਬਾਹਰ ਕੱਢਣਾ ਹੈ ਅਤੇ ਜੀਭ ਨੂੰ ਗੋਲ ਘੁਮਾ ਲੈਣਾ ਹੈ।ਇਸ ਤਰ੍ਹਾਂ ਤੁਸੀਂ ਦਿਨ ਵਿੱਚ

ਕਈ ਵਾਰ ਕਰ ਸਕਦੇ ਹੋ। ਅਜਿਹਾ ਕਰਨ ਨਾਲ ਫੇਫੜੇ ਮਜ਼ਬੂਤ ਹੋਣਗੇ।ਦੋਸਤੋ ਇਸ ਸਮੇਂ ਵਾਇਰਸ ਦਾ ਖਤਰਾ ਵਧ ਰਿਹਾ ਹੈ। ਜਦੋਂ ਵੀ ਬਾਹਰ ਜਾਣਾ ਹੋਵੇ ਤਾਂ ਨੱਕ ਦੇ ਵਿੱਚ ਤੇਲ ਦੀਆਂ ਦੋ ਬੂੰਦਾਂ ਪਾ ਕੇ

ਜਾਉ।ਅਜਿਹਾ ਕਰਨ ਨਾਲ ਇੱਕ ਪਰਤ ਬਣ ਜਾਂਦੀ ਹੈ,ਜਿਸ ਕਾਰਨ ਵਾਇਰਸ ਅੰਦਰ ਦਾਖਲ ਨਹੀਂ ਹੁੰਦਾ।ਇਸ ਤਰ੍ਹਾਂ ਦੋਸਤੋ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

7 ਦਿਨ ਚ ਉਤਾਰੋ ਅੱਖਾ ਦਾ ਚਸਮਾ ਘਰੇਲੂ ਇਲਾਜ !

ਅੱਜ ਕੱਲ੍ਹ ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ ਬਹੁਤ ਹੀ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ …

Leave a Reply

Your email address will not be published. Required fields are marked *