Thursday , May 13 2021
Breaking News

ਦੁਨੀਆ ਭਰ ਚ ਹੋ ਰਹੀਆ ਨੇ ਅਜੀਬੋ ਗਰੀਬ ਘਟਨਾਵਾ !

ਦੁਨੀਆਂ ਵਿੱਚ ਹੋ ਰਹੀਆਂ ਅਜੀਬੋ ਗਰੀਬ ਘਟਨਾਵਾਂ ਜਿਸ ਦਾ ਰਹੱਸਮਈ ਕੋਈ ਨਹੀਂ ਜਾਣ ਸਕਿਆ ਘਟਨਾ ਨੰਬਰ ਇਕ ਆਸਮਾਨ ਤੋਂ ਹੋ ਰਹੀ ਸੀ ਮਾਸ ਦੀ ਬਾਰਿਸ਼ ਅਠਾਰਾਂ ਸੌ ਛਿਅੱਤਰ ਈਸਵੀ ਵਿੱਚ

ਸੁਨਹਿਰਾ ਦਿਨ ਸੀ ਔਰਤ ਘਰ ਵਿੱਚ ਸਾਬਣ ਬਣਾਉਣ ਦਾ ਕੰਮ ਕਰ ਰਹੀ ਸੀ ਉਦੋਂ ਅਚਾਨਕ ਆਸਮਾਨ ਤੋਂ ਮਾਸ ਟੁਕੜੇ ਵਰਸਣ ਲੱਗ ਪਏ ਤਿੰਨ ਇੰਚ ਵੱਡੇ ਮਾਸ ਟੁਕੜੇ ਸੀ ਲੋਕੀਂ ਹੈਰਾਨ ਹੋ ਗਏ ਦੋ ਲੋਕਾਂ

ਨੇ ਇਸ ਨੂੰ ਖਾਇਆ ਲੋਕਾਂ ਨੇ ਇਸ ਦਾ ਸਵਾਦ ਬੱਕਰੇ ਦੇ ਮੀਟ ਵਰਗਾ ਸੀ ਪਰ ਨਹੀਂ ਇਹ ਸੂਰ ਦਾ ਮੀਟ ਸੀ ਇਕ ਟਰੱਕ ਪਲਟ ਗਿਆ ਸੀ ਜਿਸ ਵਿਚ ਝੀਲਾਂ ਮਾਸ ਦਾ ਟੁਕੜਾ ਲੈ ਕੇ ਉੱਡਦੀਆਂ ਉਹ ਇੰਨਾ

ਭਾਰਾ ਸੀ ਉਹ ਉਨ੍ਹਾਂ ਤੋਂ ਉੱਡਿਆ ਨਹੀਂ ਜਾ ਰਿਹਾ ਸੀ ਉਹ ਨੀਚੇ ਜ਼ਮੀਨ ਤੇ ਡਿੱਗ ਗਏ ਲੋਕਾਂ ਨੇ ਸੋਚਿਆ ਕਿ ਇਹ ਮਾਸ ਦੀ ਬਾਰਸ਼ ਹੋ ਰਹੀ ਹੈ ਦੂਸਰੀ ਘਟਨਾ ਜੀ ਮੀਟ ਵਿੱਚ ਅਜੀਬੋ ਗਰੀਬ ਘਟਨਾ ਹੋਏ ਨੌਰਮਨ

ਬਾਰਸ਼ ਦੀ ਜਗ੍ਹਾ ਜੈਲੀ ਦੀ ਬਾਰਸ਼ ਹੋਈ ਇਸ ਬਾਰਿਸ਼ ਨੇ ਦੇਖ ਕੇ ਲੋਕ ਹੈਰਾਨ ਸਨ ਕਿ ਜੈਲੀ ਦੀ ਬਾਰਸ਼ ਹੋ ਰਹੀ ਹੈ ਜਿਹੜੇ ਲੋਕ ਇਸ ਵਾਰ ਇਸ ਬਾਰਿਸ਼ ਵਿਚ ਆਏ ਹਨ ਉਹ ਅਗਲੇ ਦਿਨ ਬਿਮਾਰ

ਹੋ ਗਏ ਇਸ ਬਾਰਿਸ਼ ਦਾ ਕੋਈ ਵੀ ਪਤਾ ਨਹੀਂ ਲੱਗ ਸਕੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *