Tuesday , July 27 2021

ਮੌਤ ਦੇ 3 ਦਿਨ ਬਾਅਦ ਖੁਦ ਕਬਰ ਚੋ ਬਾਹਰ ਆਈ ਮਹਿਲਾ !

ਜੋ ਮੌਤ ਦੇ ਤਿੰਨ ਦਿਨ ਬਾਅਦ ਕਬਰ ਵਿੱਚੋਂ ਨਿਕਲ ਆਈ ਮਹਿਲਾ ਇਹ ਸੱਚਾਈ ਜਾਣ ਕੇ ਸਾਰੇ ਹੈਰਾਨ ਰਹਿ ਜਾਓਗੇ ਉਸ ਨੇ ਜਨਮ ਲਿਆ ਉਸ ਨੇ ਮਰਨਾ ਤਾਂ ਹੈ ਇਹ ਕਿੱਸਾ ਇੱਕ ਫੋਟੋਗ੍ਰਾਫ ਵੱਲੋਂ ਵਾਇਰਲ ਹੋ

ਰਿਹਾ ਸੀ ਹੇ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ ਤੇ ਕਾਫੀ ਲੋਕ ਇਸ ਨੂੰ ਸ਼ੇਅਰ ਵੀ ਕਰ ਰਹੇ ਸੀ ਇਸ ਵਿੱਚ ਇੱਕ ਔਰਤ ਦੀ ਮੌਤ ਹੋ ਚੁੱਕੀ ਸੀ ਉਸ ਦੇ ਸਰੀਰ ਨੂੰ ਦਫਨਾ ਦਿੱਤਾ ਗਿਆ ਸੀ ਤਿੰਨ

ਦਿਨ ਬਾਅਦ ਉਹ ਜ਼ਿੰਦਾ ਹੋ ਗਈ ਤਾਂ ਉਸ ਦੀ ਚਮੜੀ ਨਹੀਂ ਸੀ ਨਾ ਉਸਦੇ ਨਾ ਨੱਕ ਸੀ ਤੇ ਨਾ ਹੀ ਕਨ ਸੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਸੀ ਤੇ ਇਸ ਨੂੰ ਲੋਕ ਸ਼ੇਅਰ ਕਰ ਰਹੇ

ਸਨ ਇਸ ਵੀਡੀਓ ਵਿੱਚ ਇਹ ਸੱਚਾਈ ਸੀ ਕਿ ਤਿੰਨ ਦਿਨਾਂ ਬਾਅਦ ਮਹਿਲਾ ਜ਼ਿੰਦਾ ਹੋ ਜਾਂਦੀ ਹੈ ਇਹ ਗੱਲ ਇੰਡੋਨੇਸ਼ੀਆ ਦੇ ਇਲਾਕੇ ਦੀ ਸੀ ਇੱਥੋਂ ਦੇ ਲੋਕ ਪੂਰੇ ਪੂਰਵਜਾਂ ਨੂੰ ਕਬਰਾਂ ਵਿਚੋਂ ਬਾਹਰ ਕੱਢ ਲੈਂਦੇ ਹਨ

ਤੇ ਉਨ੍ਹਾਂ ਨੂੰ ਨਵੇਂ ਕੱਪੜੇ ਪਾਉਂਦੇ ਹਨ ਤੇ ਉਨ੍ਹਾਂ ਭੋਗ ਲਾੳਦੇ ਹਨ ਫਿਰ ਉਨ੍ਹਾਂ ਨੂੰ ਵਾਪਸ ਦਫ਼ਨਾ ਦਿੰਦੇ ਹਨ ਇਹ ਖਬਰ ਗਲਤ ਸੀ ਝੂਠੀ ਸੀ ਕੀ ਇੱਦਾਂ ਕੌਣ ਮਰ ਕੇ ਜਿਊਂਦਾ ਹੋ ਜਾਂਦਾ ਹੈ ਇਹ ਖ਼ਬਰ ਸਰਾਸਰ

ਝੂਠੀ ਸੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *