ਦੋਸਤੋ ਅੱਜ ਗੱਲ ਕਰਨ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉਤੇ ਵਾਰਨ ਇੱਕ ਵੀਡੀਓ। ਜਿਸ ਦੇ ਵਿਚ ਕੁਝ ਲੋਕ ਜੋ ਕਿ ਪਹਾੜੀ ਇਲਾਕੇ ਵੱਲ ਘੁੰਮਣ ਗਏ ਸਨ ਉਹ ਪਹਾੜੀ ਇਲਾਕਿਆਂ ਵਿੱਚ ਜਾ ਕੇ ਗੱਡੀ ਰੁਕਦੇ ਹਨ। ਉੱਥੇ ਗੱਡੀ ਰੁਕਣ ਤੋਂ ਬਾਅਦ ਉਹ ਗੱਡੀ ਚੋਂ ਬਾਹਰ
ਆਉਂਦੇ ਹਨ ਤੇ ਇੰਨੇ ਵਿੱਚ ਹੀ ਪਿੱਛਿਓਂ ਇੱਕ ਤੇਂਦੂਆ ਭੱਜਾ ਆਉਂਦਾ ਹੈ। ਅਤੇ ਇੱਕ ਇਨਸਾਨ ਦੇ ਨਾਲ ਇੰਜ ਪਿੱਟਣ ਲੱਗ ਜਾਂਦਾ ਹੈ ਜਿਵੇਂ ਉਹ ਉਸ ਦਾ ਪਾਲਤੂ ਕੁੱਤਾ ਹੋਵੇ। ਇੰਜ ਖੇਡਣ ਤੋਂ ਬਾਅਦ ਉਹ ਬੜੇ ਹੀ ਆਰਾਮ ਦੇ ਨਾਲ ਉਥੋਂ ਚਲਾ ਜਾਂਦਾ ਹੈ ਪਰ
ਦੋਸਤੋ ਦੇਖਣਗੇ ਲੱਗ ਰਿਹਾ ਸੀ। ਕਿ ਜੇ ਉਹ ਉਸ ਦਾ ਸ਼ਿਕਾਰ ਕਰਨਾ ਚਾਹੁੰਦਾ ਹੋਵੇ ਪਰ ਬਹੁਤ ਸਾਰੇ ਇਨਸਾਨ ਦੇਖਦੇ ਹੋਏ ਉਹ ਥੋੜ੍ਹਾ ਹਿਚਕ ਵਿਚਾਰੀ ਹੈ। ਕਿ ਇਨਸਾਨ ਉਸ ਦੇ ਉਪਰ ਹਮਲਾ ਨਾ ਕਰ ਦੇਣ। ਇਸ ਤੋਂ ਬਾਅਦ ਉਹ ਆਪਣੇ ਆਪ ਹੀ
ਉਥੋਂ ਚਲਾ ਜਾਂਦਾ ਹੈ। ਅਤੇ ਉਸ ਇਨਸਾਨ ਜਿਸ ਦੇ ਨਾਲ ਖੇਡ ਰਿਹਾ ਸੀ। ਉਸ ਨੂੰ ਖਿੱਚ ਕੇ ਇਕ ਸਾਈਡ ਤੇ ਵੀ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਹ ਇਨਸਾਨ ਉੱਥੇ ਹੀ ਸ਼ਾਂਤ ਸੁਭਾਅ ਦੇ ਵੇਖਦਾ ਰਹਿੰਦਾ ਹੈ ਜਿਸ ਕਾਰਨ ਉਸਦੀ ਜਾਨ
ਬਚ ਜਾਂਦੀ ਹੈ। ਇਸ ਬਾਰੇ ਵਿੱਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵਿਡੀਉ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।