Thursday , May 13 2021
Breaking News

ਪਿਓ ਨੇ ਆਪਣੀ 13 ਸਾਲਾ ਧੀ ਨਾਲ ਕੀਤੀ ਸਰਮਨਾਕ ਹਰਕਤ !

ਪਿਓ ਨੇ ਕੀਤੀ ਆਪਣੀ ਤੇਰਾਂ ਸਾਲ ਦੀ ਲੜਕੀ ਨਾਲ ਗਲਤ ਹਰਕਤ ਜਿਸ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਉੱਤਰ ਪ੍ਰਦੇਸ਼ ਦੀ ਇਹ ਘਟਨਾ ਹੈ ਜਿਸ ਵਿਚ ਇਕ ਪਿਉ ਨੇ ਆਪਣੀ ਕੁੜੀ ਨੂੰ ਬੰਦ ਕਮਰੇ

ਵਿੱਚ ਹੀ ਰੱਖਿਆ ਅਤੇ ਉਸ ਨਾਲ ਗਲਤ ਕੰਮ ਕਰਦਾ ਰਿਹਾ ਜਿਸ ਕਾਰਨ ਉਸ ਕੁੜੀ ਨੂੰ ਆਪਣੇ ਹੀ ਪੇ ਦੇ ਬੱਚੇ ਦੀ ਮਾਂ ਬਣਨਾ ਪਿਆ ਜੋ ਕਿ ਬਹੁਤ ਦੁਖਦਾਈ ਘਟਨਾ ਹੈ ਜਦੋਂ ਮੁਹੱਲੇ ਵਾਲਿਆਂ ਨੂੰ ਇਸ

ਬਾਰੇ ਪਤਾ ਲੱਗਣ ਤੇ ਉਸਨੇ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਤੇ ਇਸ ਬੱਚੀ ਨੂੰ ਨਾਬਾਲਿਗ ਕੇਂਦਰ ਵਿਚ ਪਹੁੰਚਾਇਆ ਗਿਆ ਅਤੇ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ

ਇਸ ਲੜਕੀ ਨੇ ਦੱਸਿਆ ਕਿ ਏ ਮੇਰੇ ਪਿਤਾ ਮਾਰੇ ਗਏ ਸਨ ਤੇ ਮੇਰੀ ਮਾਂ ਨੇ ਦੂਸਰੀ ਵਿਆਹ ਕਰਵਾ ਲਿਆ ਇਸ ਪਿਤਾ ਨੇ ਇਹ ਮੇਰੇ ਨਾਲ ਇਹ ਗੰਦੀਆਂ ਹਰਕਤਾਂ ਕੀਤੀਆਂ ਉਹ ਮੈਨੂੰ ਕਮਰੇ ਵਿੱਚ ਲੈ ਜਾਂਦੇ

ਅਤੇ ਮੇਰੇ ਨਾਲ ਗਲਤ ਹਰਕਤਾਂ ਕਰਦੇ ਤੇ ਮੈਨੂੰ ਕਮਰੇ ਵਿੱਚ ਹੀ ਬੰਦ ਰੱਖਦੇ ਸਨ ਜਦੋਂ ਇਸ ਬਾਰੇ ਮੁਹੱਲੇ ਵਾਲਿਆਂ ਨੂੰ ਪਤਾ ਲੱਗਿਆ ਉਨ੍ਹਾਂ ਦੀ ਮਦਦ ਨਾਲ ਮੈਂ ਆਪਣੇ ਲਈ ਇਨਸਾਫ਼ ਦੀ ਮੰਗ ਕਰਦੀ

ਹਾਂ ਇਹ ਲੜਕੀ ਨੇ ਦਹਾਰ ਲਗਾਈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *