Sunday , May 16 2021

ਮਾਲਕ ਦੀ ਬੇਟੀ ਨੂੰ ਬਚਾਉਣ ਲਈ ਕੁੱਤੇ ਨੇ ਜੋ ਕੀਤਾ ਦੇਖ ਹੋਸ ਉੱਡ ਜਾਣਗੇ !

ਮਾਲਕ ਦੀ ਬੇਟੀ ਨੂੰ ਬਚਾਉਣ ਲਈ ਕੁੱਤੇ ਨੇ ਜੋ ਕੀਤਾ ਤੁਹਾਡੇ ਦੇਖ ਕੇ ਹੋਸ਼ ਉੱਡ ਜਾਣਗੇ ਇਹ ਘਟਨਾ ਨਾਸਿਕ ਸ਼ੇਰ ਦੀ ਹੈ ਜਿਥੇ ਇਕ ਕੁੱਤੇ ਨੇ ਆਪਣੇ ਮਾਲਕ ਦੇ ਬੱਚਿਆਂ ਨੂੰ ਬਚਾਉਣ ਲਈ ਆਪਣੀ

ਜਾਨ ਕੁਰਬਾਨ ਕਰ ਦਿੱਤੀ ਉੱਥੋਂ ਝਾੜੀਆਂ ਵਿੱਚੋਂ ਇੱਕ ਕੋਬਰਾ ਨਿਕਲਿਆ ਜਿਸ ਨੇ ਕਿ ਜਿਸ ਨੂੰ ਦੇਖ ਕੇ ਕੁੱਤਾ ਦੇ ਹੋਸ਼ ਉੱਡ ਗਏ ਅਤੇ ਉਹ ਦੇਖਣ ਲੱਗਾ ਕਿ ਇਸ ਨਾਗ ਦੇ ਕਾਰਨ ਮੇਰੇ ਮੇਰੇ ਮਾਲਕ ਦੇ ਬੱਚਿਆ

ਨੂੰ ਨੁਕਸਾਨ ਨਾ ਪਹੁੰਚੇ ਤੇ ਉਸ ਨੇ ਝਟਪਟ ਉਸ ਕੋਬਰੇ ਤੇ ਹਮਲਾ ਬੋਲ ਦਿੱਤਾ ਅਤੇ ਉਹ ਆਪ ਵੀ ਜ਼ਖ਼ਮੀ ਹੋ ਗਿਆ ਤੇ ਉਸ ਨਾਗ ਨੂੰ ਵੀ ਘੱਟ ਦਿੱਤਾ ਇਸ ਤਰ੍ਹਾਂ ਉਸਨੇ ਆਪਣੀ ਵੀ ਜਾਨ ਦੇ ਦਿੱਤੀ ਤੇ ਉਸ ਕੋਬਰਾ

ਦੀ ਵੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *