Sunday , May 16 2021

ਨੌਹਾ ਤੇ ਬਣੇ ਅੱਧੇ ਚੰਦ ਦਾ ਰਹੱਸ ਸੱਚਾਈ ਹਿਲਾਕੇ ਰੱਖ ਦੇਵੇਗੀ ਤੁਹਾਨੂੰ !

ਨੌੰ ਤੇ ਅੱਧੇ ਚੰਦ ਦਾ ਰਹੱਸ ਕੀ ਤੁਸੀਂ ਜਾਣਦੇ ਹੋ ਕਿ ਅੰਗੂਠੇ ਦੇ ਨਾਲ ਦੀ ਉਂਗਲ ਤੇ ਜੇਕਰ ਅੱਧਾ ਚੰਦ ਬਣਿਆ ਹੋਵੇ ਤਾਂ ਉਸ ਨੂੰ ਕਾਮਯਾਬੀ ਜਲਦ ਹੀ ਪ੍ਰਾਪਤ ਹੋ ਜਾਂਦੀ ਹੈ ਇਸੇ ਤਰ੍ਹਾਂ ਜੇ ਕਰ ਸਭ ਤੋਂ ਗਵਲੀ

ਉਂਗਲੀ ਦੀ ਲੰਮੀ ਉਂਗਲੀ ਜੋ ਹੁੰਦੀ ਹੈ ਉਸ ਤੇ ਅੱਧਾ ਚੰਦ ਬਣਿਆ ਹੋਵੇ ਤੇ ਸ਼ਨੀ ਦੀ ਕ੍ਰਿਪਾ ਉਸ ਤੇ ਰਹਿੰਦੀ ਹੈ ਇਸੇ ਤਰ੍ਹਾਂ ਜੇਕਰ ਚੀਚੀ ਉੱਤੇ ਚੰਦਰਮਾ ਬਣਿਆ ਹੋਵੇ ਤਾਂ ਉਸ ਤੇ ਮਸ਼ੀਨਰੀ ਦੇ ਕੰਮ ਵਿੱਚ

ਕਾਫੀ ਕਾਮਯਾਬੀ ਮਿਲਦੀ ਹੈ ਇਸੇ ਤਰ੍ਹਾਂ ਅੰਗੂਠੇ ਤੇ ਜੇਕਰ ਚੰਦ ਬਣਿਆ ਹੈ ਤਾਂ ਉਹ ਆਲਸੀ ਵਿਅਕਤੀ ਹੁੰਦਾ ਹੈ ਉਹ ਆਪਣੇ ਆਪ ਹੀ ਕਹਿੰਦਾ ਕਿ ਮੇਰੇ ਕੰਮ ਹੁੰਦੇ ਹਨ ਪਰ ਇਸ ਤਰ੍ਹਾਂ ਨਹੀਂ ਹੁੰਦਾ ਇਹ

ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *