Tuesday , July 27 2021

ਬੰਜਰ ਜਮੀਨ ਚੋ ਲੱਭਿਆ ਸੋਨੇ ਦਾ ਖਜਾਨਾ ਫਿਰ ਵੀ ਫੁੱਟ ਫੁੱਟ ਰੋਣ ਲੱਗਿਆ ਕਿਸਾਨ !

ਦੋਸਤੋ ਅੱਜ ਅਸੀਂ ਤੁਹਾਨੂੰ ਤੇਲੰਗਾਨਾ ਤੋਂ ਆ ਰਹੀ ਇਕ ਬਹੁਤ ਹੀ ਜ਼ਿਆਦਾ ਰੁਮਾਂਚਿਕ ਖ਼ਬਰ ਦੱਸਣ ਜਾ ਰਹੇ ਹਾਂ। ਦੋਸਤੋ ਇਹ ਖ਼ਬਰ ਇੱਕ ਕਿਸਾਨ ਦੀ ਹੈ। ਜਿਸ ਨੂੰ ਆਪਣੇ ਖੇਤ ਦੇ ਵਿੱਚੋਂ ਪੰਜ ਕਿਲੋ ਸੋਨੇ

ਦੀ ਪ੍ਰਾਪਤੀ ਹੋਈ ਹੈ। ਦੋਸਤੋ ਇਹ ਸੋਨਾ ਬਹੁਤ ਜ਼ਿਆਦਾ ਇਹ ਅਤੇ ਪੁਰਾਣਾ ਹੋਣ ਦੇ ਕਾਰਨ ਇਸ ਦੀ ਕੀਮਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਜਦੋਂ ਉਸ ਨੂੰ ਇਹ ਸੋਨਾ ਮਿਲਿਆ ਤਾਂ ਉਹ ਇੰਨਾ ਖ਼ੁਸ਼

ਹੋਇਆ। ਕਿ ਖੁਸ਼ੀ ਦੇ ਮਾਰੇ ਰੋਣ ਲੱਗ ਪਿਆ ਅਤੇ ਆਪਣੇ ਆਪ ਨੂੰ ਹੀ ਮਾਰਨ ਵੀ ਲੱਗ ਗਿਆ ਦੋਸਤੋ ਵੈਸੇ ਤਾਂ ਇਹ ਬਹੁਤ ਹੀ ਜ਼ਿਆਦਾ ਖ਼ੁਸ਼ੀ ਦੀ ਗੱਲ ਹੈ। ਕਿਉਂਕਿ ਉਹ ਕਿਸਾਨ ਬਹੁਤ ਹੀ ਗ਼ਰੀਬ

ਸੀ ਅਤੇ ਉਸ ਨੂੰ ਖਾਣ ਦੇ ਲਈ ਵੀ ਮਸੀਂ ਹੀ ਕੁਝ ਮਿਲਦਾ ਸੀ। ਪਰ ਹੁਣ ਉਹ ਇਨ੍ਹਾਂ ਅਮੀਰ ਹੋ ਚੁੱਕਾ ਹੈ। ਕਿ ਚਾਹੇ ਜੋ ਮਰਜ਼ੀ ਖਾਵੇ। ਦੋਸਤੋ ਜਿਵੇਂ ਹੀ ਉਸ ਨੂੰ ਇਹ ਸੋਨਾ ਮਿਲਿਆ ਤਾਂ ਆਰਚੀਟੈਕਟ

ਡਿਪਾਰਟਮੇਂਟ ਨੇ ਉਸ ਤੋਂ ਇਹ ਲੈ ਲਿਆ। ਅਤੇ ਉਸ ਨੂੰ ਇਸ ਦੀ ਕੀਮਤ ਦੀ ਦਿੱਤੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦਿੱਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *