Sunday , May 16 2021
Breaking News

ਨਵੀ ਵਿਆਹੀ ਕੁੜੀ ਦਾ ਕੀਤਾ ਬੁਰਾ ਹਾਲ ਕਮਰੇ ਦੇ ਹਾਲਾਤ ਦੇਖ ਨਿਕਲੀਆ ਚੀਕਾ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਤੇ ਵੀਡੀਓ ਦੇਖ ਕੇ ਆਪਣੇ ਅਸਲ ਰਿਸ਼ਤਿਆਂ ਨੂੰ ਭੁਲਦੀ ਜਾ ਰਹੀ ਹੈ।ਅਜਿਹਾ ਦਰਦਨਾਕ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ

ਹੈਰਾਨ ਹੋ ਜਾਵੋਗੇ।ਦਰਅਸਲ ਇੱਕ ਲੜਕੀ ਦਾ ਵਿਆਹ ਬਹੁਤ ਹੀ ਚਾਂਵਾਂ ਦੇ ਨਾਲ ਪੇਕੇ ਪਰਿਵਾਰ ਵੱਲੋਂ ਕੀਤਾ ਗਿਆ।ਲੜਕੀ ਸਹੁਰੇ ਪਰਿਵਾਰ ਦੇ ਕੋਲ ਕੇਵਲ ਨੌਂ ਦਿਨ ਰਹੀ ਅਤੇ ਬਾਅਦ ਵਿੱਚ ਉਹ ਸਹੁਰੇ

ਘਰ ਨੂੰ ਛੱਡ ਕੇ ਆ ਗਈ।ਉਸ ਦਾ ਕਹਿਣਾ ਸੀ ਕਿ ਉਸ ਦਾ ਪਤੀ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਹੈ।ਬੀਤੇ ਦਿਨ ਜਦੋਂ ਪੇਕੇ ਪਰਿਵਾਰ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਲੜਕੀ ਦੀ ਲਾਸ਼ ਨੂੰ

ਲਟਕਦਿਆਂ ਦੇਖ ਉਨ੍ਹਾਂ ਦੀ ਰੂਹ ਕੰਬ ਗਈ।ਦਰਅਸਲ ਲੜਕੀ ਨੂੰ ਮਾਨਸਿਕ ਤੋਰ ਤੇ ਏਨੀ ਪਰੇਸ਼ਾਨ ਹੋ ਗਈ ਸੀ ਕਿ ਉਸ ਨੇ ਫਾਹਾ ਲੈ ਲਿਆ।ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵੱਲੋਂ ਲੜਕੀ

ਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ।ਜਿਸ ਕਾਰਨ ਲੜਕੀ ਨੇ ਅਜਿਹਾ ਕਦਮ ਚੁੱਕਿਆ ਹੈ।ਇਸ ਮੌਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ।

ਪੁਲਿਸ ਦਾ ਕਹਿਣਾ ਕਿ ਜਲਦ ਤੋਂ ਜਲਦ ਮਾਮਲੇ ਨੂੰ ਸਾਹਮਣੇ ਲਿਆਂਦਾ ਜਾਵੇਗਾ।ਇਸ ਤਰ੍ਹਾਂ ਦੋਸਤੋ ਅੱਜਕੱਲ ਦੀ ਨੌਜਵਾਨ ਪੀੜ੍ਹੀ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *