ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਦੇ ਇੱਕ ਅਜਿਹੇ ਆਦਮੀ ਦੇ ਬਾਰੇ ਵਿਚ ਜਿਸ ਦੇ ਕੋਲ ਘਰ ਦੇ ਵਿਚ ਹੀ ਇਕ ਅਜਿਹੀ ਮਸ਼ੀਨ ਹੈ। ਜਿਸਦੇ ਨਾਲ ਉਹ ਸੌ ਦੋ ਸੌ ਤੇ ਪੰਜ ਸੌ ਦੇ ਨੋਟਾਂ ਨੂੰ ਬੜੇ ਹੀ ਆਰਾਮ ਦੇ ਨਾਲ ਘਰੇ ਬੈਠਾ ਈ ਛਾਪ
ਸਕਦਾ ਹੈ। ਦੋਸਤੋ ਅਸਲ ਦੇ ਵਿੱਚ ਉਸਦੀ ਕੋਲ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਸਨ। ਜਿਨ੍ਹਾਂ ਦਾ ਆਮ ਜਾਦੂਗਰ ਇਸਤੇਮਾਲ ਕਰਦੇ ਹਨ ਅਤੇ ਤੁਹਾਡਾ ਮਨੋਰੰਜਨ ਕਰਦੇ ਹਨ। ਇਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਸਾਨੂੰ ਸਾਰੀਆਂ
ਚੀਜ਼ਾਂ ਬਾਰੇ ਦੱਸ ਰਿਹਾ ਸੀ। ਕਿ ਕਿਵੇਂ ਜਾਦੂਗਰ ਸਾਨੂੰ ਬੇਵਕੂਫ਼ ਬਣਾਉਂਦੇ ਹਨ। ਇਸ ਤੋਂ ਇਲਾਵਾ ਉਸ ਨੇ ਕਈ ਅਜਿਹੇ ਜਦ ਵੀ ਦਿਖਾਏ। ਜਿਨ੍ਹਾਂ ਦਾ ਇਸਤੇਮਾਲ ਕਰਕੇ ਪਾਖੰਡੀ ਸਾਧੂ ਆਪਣਾ ਕਾਰੋਬਾਰ ਚਲਾ ਰਹੀ ਹਨ। ਦੋਸਤੋ ਇਸ ਬਾਰੇ
ਵਿੱਚ ਵਧੇਰੇ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।