Thursday , May 13 2021
Breaking News

94 ਰੋਗਾ ਦਾ ਪਿਓ ਹੈ ਪਿਆਜ ਬਸ ਵਰਤਣ ਦਾ ਤਰੀਕਾ ਸਿੱਖਲੋ !

ਦੋਸਤੋ ਪਿਆਜ਼ ਨੂੰ ਅਸੀਂ ਹਰ ਇੱਕ ਸਬਜ਼ੀ ਦੇ ਵਿੱਚ ਇਸਤੇਮਾਲ ਕਰਦੇ ਹਾਂ।ਪਰ ਅਸੀਂ ਕਚੇ ਪਿਆਜ ਦਾ ਸੇਵਨ ਘੱਟ ਕਰਦੇ ਹਾਂ। ਦੋਸਤੋ ਕੱਚੇ ਪਿਆਜ ਦਾ ਸੇਵਨ ਕਰਨ ਦੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ

ਮਿਲਦੇ ਹਨ।ਪਿਆਜ਼ ਦੇ ਵਿੱਚ ਕੈਲਸ਼ੀਅਮ ਆਇਰਨ ਵਿਟਾਮਿਨ ਬੀ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੱਚੇ ਪਿਆਜ ਦਾ ਸੇਵਨ ਕਰਨ ਤੇ ਹੋਣ ਵਾਲੇ ਫਾਇਦਿਆਂ

ਬਾਰੇ ਦੱਸਾਂਗੇ।ਦੋਸਤੋ ਜੇਕਰ ਅਸੀਂ ਕੱਚੇ ਪਿਆਜ਼ ਦਾ ਸੇਵਨ ਕਰਦੇ ਹਾਂ ਤਾਂ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਜੇਕਰ ਤੁਸੀਂ ਗਠੀਏ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੱਚੇ ਪਿਆਜ਼ ਦਾ ਸੇਵਨ ਕਰੋ।

ਕਿਡਨੀ ਦੇ ਵਿੱਚ ਪੱਥਰੀ ਦੀ ਸਮੱਸਿਆ ਆਉਣ ਤੇ ਪਿਆਜ਼ ਦਾ ਰਸ ਸੇਵਨ ਕਰਨਾ ਚਾਹੀਦਾ ਹੈ।ਪਿਆਜ਼ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਸਲਫਰ ਹੁੰਦਾ ਹੈ ਜੋ ਵਾਲਾਂ ਦੇ ਲਈ ਫਾਇਦੇਮੰਦ ਹੁੰਦਾ ਹੈ।ਜੇਕਰ ਤੁਹਾਨੂੰ

ਸਫੈਦ ਵਾਲਾ ਦੀ ਸਮੱਸਿਆ ਆ ਰਹੀ ਹੈ ਪਿਆਜ਼ ਦੇ ਰਸ ਨੂੰ ਆਪਣੇ ਵਾਲਾਂ ਵਿੱਚ ਲਗਾਉ।ਜੇਕਰ ਤੁਹਾਡੇ ਖੂਨ ਦੇ ਵਿੱਚ ਗੰਦਗੀ ਹੈ ਤਾਂ ਤੁਸੀਂ ਪਿਆਜ਼ ਦੇ ਰਸ ਨੂੰ ਸਰ੍ਹੋ ਦੇ ਤੇਲ ਵਿੱਚ ਮਿਲਾ ਕੇ ਆਪਣੇ ਪੈਰਾਂ

ਦੀਆਂ ਤਲੀਆਂ ਤੇ ਮਸਾਜ ਕਰੋ। ਅਜਿਹਾ ਕਰਨ ਨਾਲ ਤੁਹਾਡੇ ਖੂਨ ਦੀ ਸਫਾਈ ਹੋਵੇਗੀ।ਜੇਕਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਪਿਆਜ਼ ਦੇ ਰਸ ਦਾ ਸੇਵਨ ਕਰ ਸਕਦੇ ਹੋ।ਸਰੀਰ ਦੇ

ਵਿੱਚ ਰੋਗਾਂ ਨਾਲ ਲੜਨ ਦੀ ਸਮੱਸਿਆ ਨੂੰ ਹੋਰ ਤੇਜ਼ ਕਰਨ ਦੇ ਲਈ ਕੱਚੇ ਪਿਆਜ਼ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਸੋ ਦੋਸਤੋ ਕੱਚੇ ਪਿਆਜ਼ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ।ਕੱਚੇ ਪਿਆਜ਼

ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *