Thursday , May 13 2021
Breaking News

ਰਾਤ ਨੂੰ ਝਾੜੂ ਨੂੰ ਇਸ ਜਗਾ ਰੱਖ ਸੌ ਜਾਓ ਸਵੇਰੇ ਦੇਖੋਗੇ ਚਮਤਕਾਰ !

ਦੋਸਤੋ ਝਾੜੂ ਨੂੰ ਲਕਸ਼ਮੀ ਮਾਤਾ ਦਾ ਰੂਪ ਮੰਨਿਆ ਜਾਂਦਾ ਹੈ।ਹਿੰਦੂ ਧਰਮ ਦੇ ਵਿੱਚ ਝਾੜੂ ਦੀ ਇੱਕ ਬਹੁਤ ਅਹਿਮ ਭੂਮਿਕਾ ਹੈ।ਦੋਸਤੋ ਘਰ ਦੇ ਵਿੱਚ ਝਾੜੂ ਨੂੰ ਸਾਫ-ਸਫਾਈ ਦੇ ਲਈ ਵਰਤਿਆ ਜਾਂਦਾ ਹੈ।ਅਸੀਂ ਕਈ

ਵਾਰ ਕੁਝ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਾਂ ਜਿਸ ਕਾਰਨ ਸਾਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ।ਦੋਸਤੋ ਝਾੜੂ ਨੂੰ ਹਿੰਦੂ ਧਰਮ ਦੇ ਵਿੱਚ ਪੂਜਿਆ ਜਾਂਦਾ ਹੈ ਇਸ ਲਈ ਇਸ ਨੂੰ ਕਦੇ ਅਪਮਾਨਿਤ

ਨਹੀਂ ਕਰਨਾ ਚਾਹੀਦਾ।ਝਾੜੂ ਨੂੰ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਾ ਕੇ ਇੱਕ ਕੋਨੇ ਦੇ ਵਿੱਚ ਰੱਖਣਾ ਚਾਹੀਦਾ ਹੈ।ਜੇਕਰ ਅਸੀਂ ਝਾੜੂ ਨੂੰ ਅਜਾਈਂ ਹੀ ਸੁੱਟ ਦੇਵੋਗੇ ਤਾਂ ਇਸਦੇ ਨਾਲ ਮਾਤਾ ਲਕਸ਼ਮੀ ਜੀ ਨਰਾਜ

ਹੁੰਦੇ ਹਨ ਅਤੇ ਘਰ ਦੇ ਵਿੱਚ ਨਕਾਰਾਤਮਕਤਾ ਆਉਂਦੀ ਹੈ।ਦੋਸਤੋ ਝਾੜੂ ਨੂੰ ਕਦੀ ਵੀ ਗਿੱਲਾ ਕਰਕੇ ਨਹੀਂ ਰੱਖਣਾ ਚਾਹੀਦਾ ਅਤੇ ਸ਼ਾਮ ਦੇ ਵੇਲੇ ਘਰ ਦੇ ਵਿੱਚ ਝਾੜੂ ਨਹੀਂ ਫੇਰਨਾ ਚਾਹੀਦਾ।ਦੋਸਤੋ ਜੇਕਰ ਘਰ

ਦੇ ਵਿੱਚ ਤੁਸੀਂ ਮਾਤਾ ਲੱਛਮੀ ਜੀ ਦੀ ਕ੍ਰਿਪਾ ਚਾਹੁੰਦੇ ਹੋ ਤਾਂ ਝਾੜੂ ਨੂੰ ਹਮੇਸ਼ਾ ਸਾਫ਼-ਸੁਥਰੀ ਜਗ੍ਹਾ ਤੇ ਰੱਖੋ।ਜੇਕਰ ਤੁਹਾਡੇ ਘਰ ਦੇ ਵਿੱਚ ਨਾਕਾਰਾਤਮਕ ਸ਼ਕਤੀਆਂ ਦਾ ਵਾਸ ਹੈ ਤਾਂ ਰਾਤ ਸੌਣ ਵੇਲੇ ਆਪਣੇ

ਦਰਵਾਜ਼ੇ ਦੇ ਕੋਲ ਇੱਕ ਝਾੜੂ ਰੱਖ ਦੇਣਾ ਹੈ।ਅਜਿਹਾ ਕਰਨ ਨਾਲ ਕੋਈ ਵੀ ਨਕਾਰਾਤਮਕ ਸ਼ਕਤੀ ਘਰ ਦੇ ਵਿੱਚ ਨਹੀਂ ਆਉਂਦੀ।ਇਸ ਤਰ੍ਹਾਂ ਦੋਸਤੋ ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਘਰ ਦੇ ਵਿੱਚ ਸੁੱਖ

ਸ਼ਾਤੀ ਲਿਆ ਸਕਦੇ ਹਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *