ਅਚਾਨਕ ਘਰ ਚ ਵੜਿਆ ਵਿਸਾਲ ਅਜਗਰ ਦੇਖੋ ਅੱਗੇ ਹੋਇਆ ਕੁਝ ਅਜਿਹਾ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ। ਇਕ ਵੀਡੀਓ ਦੇ ਬਾਰੇ ਵਿਚ ਜਿਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਸੀ। ਕਿ ਇੱਕ ਬਾਰਾਂ ਫੁੱਟ ਦਾ ਅਜਗਰ ਜੋ ਕੀ ਇਕ ਘਰ ਦੇ ਅੰਦਰ ਵੜ ਜਾਂਦਾ ਹੈ ਉਹ ਘਰ ਦੇ ਵਿੱਚ

ਨੌਜਵਾਨ ਮਿਲ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਰਹੇ ਸਨ। ਉਹ ਉਸ ਨੂੰ ਮਾਰ ਖਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਠੀਕ ਨਹੀਂ ਸਮਝੀ। ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਡਰਾ ਕੇ ਹੀ ਘਰੋਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੇ ਚੱਲਦੇ ਉਨ੍ਹਾਂ ਨੇ ਉਸ

ਨੂੰ ਇਕ ਥੈਲੇ ਵਿਚ ਪਾ ਕੇ ਘਰ ਤੋਂ ਦੂਰ ਭੇਜ ਦਿੱਤਾ। ਇਸ ਪ੍ਰਕਾਰ ਉਨ੍ਹਾਂ ਨੂੰ ਸੱਪ ਦੀ ਜਾਨ ਵੀ ਚਾਲੀ ਅਤੇ ਆਪਣੇ ਪਰਿਵਾਰ ਦੇ ਜੀਆਂ ਦੀ ਰੱਖਿਆ ਵੀ ਕਰ ਲਈ। ਦੋਸਤੋ ਅਜਿਹਾ ਭਲਾ ਕੰਮ ਵੀ ਕੋਈ ਕੋਈ ਹੀ ਕਰ ਪਾਉਂਦਾ ਹੈ ਨਹੀਂ ਤਾਂ ਆਮ ਤੌਰ

ਤੇ ਲੋਕ ਸੱਪ ਨੂੰ ਦੇਖਦਿਆਂ ਜਾਰੀ ਡੰਡੀ ਦੇ ਨਾਲ ਮਾਰਨਾ ਸ਼ੁਰੂ ਕਰ ਦਿੰਦੇ ਹਨ ਚਾਹੇ ਉਹ ਆਪਣੇ ਰਾਹ ਵੀ ਤੁਰਿਆ ਹੋਵੇ ਤਾਂ ਵੀ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *