Thursday , May 13 2021
Breaking News

4 ਮਹੀਨੇ ਪਹਿਲਾ ਹੋਇਆ ਸੀ ਵਿਆਹ ਪਤੀ ਨਿਕਲਿਆ ਬੇਵਫਾ ਪਤਨੀ ਨੇ ਬਣਾਈ ਮੌਕੇ ਦੀ ਵੀਡੀਓ !

ਦੋਸਤੋ ਅੱਜ ਅਸੀ ਤੁਹਾਨੂੰ ਹਾਵੜੇ ਤੋਂ ਆ ਰਿਹਾ ਤਾਜ਼ਾ ਮਾਮਲਾ ਦੱਸਣ ਜਾ ਰਹੇ ਹਾਂ, ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਪਤੀ ਜਦੋਂ ਆਪਣੀ ਪਤਨੀ ਤੋਂ ਬੇਵਫ਼ਾਈ ਦੀ ਸਫ਼ਾਈ ਮੰਗ ਰਿਹਾ ਸੀ

ਤਾਂ ਉਸ ਸਮੇਂ ਪਤਨੀ ਕੁਝ ਵੀ ਨਹੀਂ ਬੋਲ ਰਹੀ ਸੀ। ਅਤੇ ਇਸੇ ਸਮੇਂ ਪਤਨੀ ਨੇ ਜਦੋਂ ਆਪਣੇ ਫੋਨ ਦਾ ਕੈਮਰਾ ਵੀ ਆਨ ਕਰ ਲਿਆ ਸੀ ਤਾਂ ਉਸ ਦੇ ਪਤੀ ਨੇ ਕਿਹਾ ਕਿ ਉਸ ਨੂੰ ਸੱਚ ਸੱਚ ਦੱਸ ਵੀ ਨਹੀਂ ਤਾਂ

ਉਹ ਖੁਦਕੁਸ਼ੀ ਕਰ ਲਵੇਗਾ। ਉਸਦੇ ਫੋਨ ਦਾ ਕੈਮਰਾ ਹਾਲੇ ਵੀ ਚੱਲ ਹੀ ਰਿਹਾ ਸੀ। ਪਰ ਉਸ ਦਾ ਪਤੀ ਸੱਚੀਂ ਖੁਦਕੁਸ਼ੀ ਕਰਨ ਦਾ ਸੋਚ ਚੁੱਕਾ ਸੀ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਫਾਂਸੀ ਲਗਾਉਣ

ਜਾ ਰਿਹਾ ਸੀ। ਇਹ ਸਭ ਕੁਝ ਫੋਨ ਦੀ ਵਿਚ ਰਿਕਾਰਡ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਦਾ ਪਤੀ ਆਪਣੇ ਆਖ਼ਰੀ ਸਾਹ ਲੈ ਕੇ ਆਪਣੇ ਆਪ ਨੂੰ ਫਾਂਸੀ ਲਗਾ ਲੈਂਦਾ ਹੈ ਅਤੇ ਆਪਣੀ ਜਾਨ ਦੇ ਦਿੰਦਾ

ਹੈ। ਅਤੇ ਉਸ ਦੀ ਪਤਨੀ ਫਿਰ ਵੀ ਇਹ ਸਭ ਕੁਝ ਫੈਨ ਦੇ ਵਿੱਚ ਰਿਕਾਰਡ ਕਰਦੀ ਰਹੀ। ਕੀ ਕਹਿਣਾ ਚਾਹੋਗੇ ਅਜਿਹੀ ਪਤਨੀ ਦੇ ਲਈ ਇਹ ਸਾਰੀ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ

ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *