Sunday , May 16 2021

ਨਦੀ ਚ ਸਾਧੂ ਦੀ ਇਹ ਹਰਕਤ ਦੇਖ ਹੋਸ ਉੱਡ ਜਾਾਣਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੰਭ ਦੇ ਮੇਲੇ ਵਿਚ ਕੁਝ ਸੰਨਿਆਸੀ ਸਾਧੂਆਂ ਦੁਆਰਾ ਕੀਤੀਆਂ ਗਈਆਂ ਕੁਝ ਅਜਿਹੀਆਂ ਹਰਕਤਾਂ ਜਿਸ ਨੂੰ ਜਾਣ ਕੇ ਤੁਹਾਨੂੰ ਵੀ ਗੁੱਸਾ ਆਵੇਗਾ। ਦੋਸਤੋ

ਅਜਿਹਾ ਅਸੀਂ ਇਸ ਲਈ ਕਹਿ ਰਹੀ ਹਾਂ। ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਕਾਨੂੰਨ ਸਾਡੇ ਦੇਸ਼ ਦੇ ਵਿੱਚ ਕਿਉਂ ਵਧ ਰਿਹਾ ਹੈ। ਫਿਰ ਵੀ ਸਾਡੇ ਦੇਸ਼ ਦੇ ਵਿੱਚ ਕਦੀ ਕੁੰਭ ਕਰਵਾਇਆ ਜਾ ਰਿਹਾ ਹੈ। ਜਾਂ ਫਿਰ

ਕਦੀ ਚੁਨਾਓ ਦੀਆਂ ਰੈਲੀਆਂ ਇਨ੍ਹਾਂ ਦੋਨਾਂ ਦੀ ਕਾਰਨ ਉਤਰਾਖੰਡ ਦੇ ਵਿਚ ਕੋਰੂਨਾ ਬਹੁਤ ਜਲਦੀ ਦੀ ਨਾਲ ਵਧ ਰਿਹਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉੱਤਰਾਖੰਡ ਦੀ ਵਿਚ ਸੰਨਿਆਸੀ

ਅਖਾੜੇ ਵਿੱਚ ਪੰਜਾਹ ਸਾਧੂ ਐਸੇ ਹਨ ਜੋ ਕਿ ਕੋਰੂਨਾ ਪੋਜ਼ੀਟਿਵ ਹਨ ਪਰ ਫਿਰ ਵੀ ਖੂਬ ਹਾਲੇ ਤਕ ਜਾਰੀ ਹੈ। ਪਤਾ ਨਹੀਂ ਉਦੋਂ ਕਿੰਨੇ ਲੋਕ ਜੋ ਕੀ ਕੋਰੋਨਾ ਪੋਸਟਿਵ ਹੋ ਕੇ ਮੁੜਨਗੇ ਫਿਰ ਵੀ ਕੁੰਭ ਹਾਲੀ ਤਕ

ਬੰਦ ਨਹੀਂ ਕੀਤਾ ਗਿਆ। ਅਤੇ ਚੁਨਾਓ ਦੀਆਂ ਰੈਲੀਆਂ ਦਾ ਤਾਂ ਕੁਝ ਪਤਾ ਹੀ ਨਹੀਂ ਅਜਿਹੀ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ

ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *