ਦੋਸਤੋ ਮੱਧ ਪ੍ਰਦੇਸ਼ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜੋ ਕੁਝ ਹੀ ਸਮੇਂ ਵਿਚ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜੋ ਵਿਆਹ ਕਰਵਾਉਣ ਲਈ ਟਰੇਨ ਵਿਚ ਆਪਣੀ ਬਰਾਤ ਲੈ ਕੇ ਜਾ ਰਿਹਾ ਸੀ।
ਉਹ ਕੁੜੀ ਵਾਲਿਆਂ ਦੇ ਘਰ ਪਹੁੰਚ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲੈਂਦੇ ਹਨ ਅਤੇ ਵਿਆਹ ਖਤਮ ਹੋਣ ਤੋਂ ਬਾਅਦ ਲਾੜਾ ਲਾੜੀ ਸਮੇਤ ਸਾਰੇ ਬਾਰਾਤੀ ਟਰੇਨ ਵਿਚ ਬੈਠ ਕੇ ਵਾਪਿਸ ਘਰ ਜਾਣ ਲਈ ਰਵਾਨਾ ਹੋ ਜਾਂਦੇ ਹਨ। ਰਸਤੇ ਵਿੱਚ ਜਦੋਂ ਸਾਰੇ ਬਾਰਾਤੀ ਮੁਕਤੀ
ਰਥਕ ਗਏ ਸੀ ਤਾਂ ਉਹਨਾਂ ਨੇ ਸੌਣ ਦਾ ਇਰਾਦਾ ਬਣਾ ਲਿਆ। ਜਦੋਂ ਸਾਰੇ ਜਣੇ ਸੌਂ ਗਏ ਤਾਂ ਲਾੜੀ ਨੇ ਸਹੀ ਮੌਕਾ ਦੇਖ ਕੇ ਉਥੋਂ ਫਰਾਰ ਹੋ ਗਈ ਅਤੇ ਜਦੋਂ ਲਾੜਾ ਉਠਦਾ ਹੈ ਤਾਂ ਉਹ ਆਪਣੀ ਪਤਨੀ ਨੂੰ ਉਸ ਦੀ ਸੀਟ ਤੇ ਨਹੀਂ ਦੇਖਦਾ ਹੈ ਤਾਂ ਉਹ ਸਾਰਿਆਂ ਨੂੰ ਦੱਸ ਦਿੰਦਾ ਹੈ। ਲਾੜੀ
ਆਪਣੇ ਨਾਲ ਆਪਣਾ ਸਮਾਂਨ ਵੀ ਲੈ ਗਏ ਸੀ। ਜਿਸ ਤੋਂ ਪੂਰਾ ਪੂਰਾ ਪਤਾ ਲੱਗ ਗਿਆ ਸੀ ਕਿ ਕੁੜੀ ਕੀਤੇ ਨੱਠ ਗਈ ਹੈ। ਮੁੰਡੇ ਵਾਲੇ ਠਾਣੇ ਜਾਕੇ ਰਿਪੋਰਟ ਦਰਜ਼ ਕਰਵਾ ਦਿੰਦੇ ਹਨ। ਪਰ ਪੁਲਿਸ ਵਾਲਿਆਂ ਨੂੰ ਵੀ ਕੁੜੀ ਦਾ ਅਤਾ-ਪਤਾ ਨਹੀਂ ਰਹਿੰਦਾ। ਮੁੰਡੇ ਦੇ ਪਰਿਵਾਰ ਵਾਲੇ
ਕੁੜੀ ਵਾਲਿਆਂ ਨੂੰ ਸੂਚਨਾ ਦਿੰਦੇ ਹਨ ਤਾ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।