Home / ਵਾਇਰਲ / ਇਹ ਵੀਡੀਓ ਦੇਖ ਤੁਸੀ ਵੀ ਚੌਕ ਜਾਓਗੇ !

ਇਹ ਵੀਡੀਓ ਦੇਖ ਤੁਸੀ ਵੀ ਚੌਕ ਜਾਓਗੇ !

ਦੋਸਤੋ ਛੱਤੀਸਗੜ੍ਹ ਦੇ ਇਕ ਪਿੰਡ ਤੋਂ ਇਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਦੇ ਇਕ ਪਿੰਡ ਵਿਚ ਰਹਿਣ ਵਾਲਾ ਨਰਿੰਦਰ ਨਾਮ ਦਾ ਇਕ ਵਿਅਕਤੀ ਜਿਹਨਾਂ ਦੇ ਘਰ ਤੋਂ ਜੰਗਲ ਕੁਝ ਹੀ ਦੂਰੀ ਤੇ ਪੈਂਦਾ ਸੀ।

ਜਿਸ ਕਾਰਨ ਉਹਨਾਂ ਦੇ ਪਿੰਡ ਵਿੱਚ ਆਏ ਦਿਨ ਕੋਈ ਨਾ ਕੋਈ ਜਾਨਵਰ ਆਉਂਦਾ ਰਹਿੰਦਾ ਸੀ। ਇਕ ਦਿਨ ਉਸ ਨਰਿੰਦਰ ਦੇ ਘਰ ਉਸ ਦੀ ਕੁੜੀ ਜਿਸ ਦੀ ਉਮਰ 5 ਸਾਲ ਹੈ, ਸੋ ਰਹੀ ਸੀ ਤਾਂ ਉਸ ਦੇ ਕੋਲ ਇੱਕ ਮਾਲਾ ਬਾਂਦਰੀ ਆ ਕੇ ਉਸ ਨੂੰ ਸੀਨੇ ਨਾਲ ਲਗਾ ਕੇ ਸੌਂ ਜਾਂਦੀ ਹੈ।

ਜਦੋਂ ਕੁੜੀ ਦੀ ਮਾਂ ਇਹ ਸਭ ਦੇਖਦੀ ਹੈ ਤਾਂ ਉਹ ਡਰ ਕੇ ਸਾਰਿਆਂ ਨੂੰ ਸੂਚਨਾ ਦੇ ਦਿੱਤੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਬਾਂਦਰੀ ਨੇ ਪੰਜ ਘੰਟਿਆਂ ਵਿੱਚ ਉਸ ਕੁੜੀ ਨੂੰ ਕੁਝ ਵੀ ਨਹੀਂ ਕਿਹਾ। ਫਿਰ ਰੈਕਿਊ ਟੀਮ ਨੇ ਆ ਕੇ ਉਸ ਬਾਂਦਰੀ ਨੂੰ ਰੈਸਕਿਊ ਕਰਕੇ ਜੰਗਲ ਵਿੱਚ ਛੱਡ ਦਿੱਤਾ।

ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!