Home / ਦੇਸੀ ਨੁਸਖੇ / ਭਾਰ ਮੋਟਾਪਾ ਏਨੀ ਤੇਜੀ ਨਾਲ ਘੱਟ ਹੋਵੇਗਾ ਕਿ ਡਾਕਟਰ ਵੀ ਹੋ ਜਾਣਗੇ ਹੈਰਾਨ ਪਾਣੀ ਵਿਚ ਮਿਲਾ ਲਉ ਇਹ 2 ਚੀਜਾ !

ਭਾਰ ਮੋਟਾਪਾ ਏਨੀ ਤੇਜੀ ਨਾਲ ਘੱਟ ਹੋਵੇਗਾ ਕਿ ਡਾਕਟਰ ਵੀ ਹੋ ਜਾਣਗੇ ਹੈਰਾਨ ਪਾਣੀ ਵਿਚ ਮਿਲਾ ਲਉ ਇਹ 2 ਚੀਜਾ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਦੇ ਸਮੇਂ ਵਿੱਚ ਹਰ ਕੋਈ ਫਾਸਟ ਫੂਡ ਖਾਂਦਾ ਹੈ ਅਤੇ ਕਈ ਲੋਕ ਅਜਿਹੇ ਹੁੰਦੇ ਹਨ ਜੋ ਹੱਦ ਤੋ ਜ਼ਿਆਦਾ ਮੋਟੇ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖ਼ੇ ਦੱਸਾਂਗੇ। ਜਿਸ ਨਾਲ ਤੁਹਾਨੂੰ ਗਠੀਏ ਦਾ ਫਾਇਦਾ ਹੋਵੇਗਾ ਅਤੇ ਤੁਹਾਡਾ ਵੀ ਜਲਦੀ ਹੀ ਖਤਮ ਹੋ ਜਾਵੇਗਾ।

ਨੁਸਖੇ ਨੂੰ ਤਿਆਰ ਕਰਨ ਲਈ ਇੱਕ ਚਮਚਾ ਜੀਰਾ ਪਾ ਪਰਾਈ ਪੈਨ ਵਿੱਚ ਪਾ ਲਵੋ ਅਤੇ ਉਸ ਵਿਚ ਇਕ ਵੱਡਾ ਗਲਾਸ ਪਾਣੀ ਦਾ ਪਾ ਕੇ ਉਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ। ਫਿਰ ਗੈਸ ਬੰਦ ਕਰਨ ਤੋਂ ਪੰਜ ਮਿੰਟ ਪਹਿਲਾ ਉਸ ਵਿੱਚ ਦਾਲਚੀਨੀ ਪਾਵੋ।

ਜੋ ਇਕ ਲੱਕੜੀ ਦੇ ਟੁਕੜੇ ਵਾਂਗ ਹੁੰਦੀ ਹੈ। ਫਿਰ ਇਸ ਤੋਂ ਬਾਅਦ ਜਦੋਂ ਉਹ ਮੁਸਕਾਨ ਤਿਆਰ ਹੋ ਜਾਵੇ ਤਾਂ ਇਸ ਨੂੰ ਇੱਕ ਗਿਲਾਸ ਵਿਚ ਛਾਣ ਲਵੋ। ਨੁਸਖੇ ਦਾ ਸੇਵਨ ਕਰਨ ਲਈ ਸਵੇਰੇ ਖਾਲੀ ਪੇਟ ਨੁਸਖੇ ਨੂੰ ਥੋੜ੍ਹਾ ਗਰਮ ਕਰਕੇ ਪੀ ਲੈਣਾ ਹੈ। ਨੁਸਖੇ ਦਾ ਸੇਵਨ ਕਰਨ ਤੋ ਬਾਅਦ 1 ਘੰਟੇ

ਤਕ ਕੋਈ ਵੀ ਚੀਜ਼ ਨਹੀਂ ਖਾਣੀ। ਅਤੇ ਸ਼ਾਮ ਨੂੰ ਰੋਟੀ ਖਾਣ ਤੋਂ ਇਕ ਘੰਟੇ ਬਾਅਦ ਇਸ ਨਸ਼ੇ ਦਾ ਸੇਵਨ ਕਰਨਾ ਹੈ। ਲਗਾਤਾਰ ਇਸ ਨੁਸਖ਼ੇ ਦਾ ਸੇਵਨ ਕਰਨ ਨਾਲ ਤੁਹਾਨੂੰ ਜਲਦੀ ਹੀ ਇਸ ਦੇ ਫ਼ਾਇਦੇ ਨਜ਼ਰ ਆਉਣਗੇ। ਇਸ ਦਾ ਸੇਵਨ ਕਰਨ ਨਾਲ ਮੋਟਾਪਾ ਹੀ ਨਹੀਂ ਘਟਦੀ

ਬਲਕਿ ਢਿੱਡ ਵਿੱਚ ਗੈਸ ਬਨਣੀ ਵੀ ਬੰਦ ਹੋ ਜਾਂਦੀ ਹੈ। ਵਾਲਾ ਦਾ ਝੜਨਾ ਵੀ ਬੰਦ ਹੋ ਜਾਂਦੇ ਹਨ ਤੇ ਚਮੜੀ ਵੀ ਠੀਕ ਰਹਿੰਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!