Sunday , May 16 2021

ਇਹ ਵੀਡੀਓ ਤੁਹਾਨੂੰ ਹਿਲਾਕੇ ਰੱਖ ਦੇਵੇਗੀ ਬਚਕੇ ਰਹੋ !

ਬਹੁਤ ਔਖਾ ਹੋਇਆ ਪਿਆ ਦੋਸਤੋ ਤੁਸੀਂ ਵੀ ਬਚ ਕੇ ਰਹੋ ਮੇਰੇ ਪਰਿਵਾਰ ਵੱਲੋਂ ਦੋਸਤਾਂ ਵੱਲੋਂ ਸਾਰੇ ਡਾਕਟਰਾਂ ਪ੍ਰੇਸ਼ਾਨ ਹਨ ਟਾਊਨ ਦੀ ਹਾਲਤ ਖ਼ਰਾਬ ਹੈ ਸਾਨੂੰ ਇਨ੍ਹਾਂ ਲਾਚਾਰ ਹੋਏ ਕਦੇ ਮਹਿਸੂਸ ਨਹੀਂ ਹੋਇਆ

ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਕੋਰੋਨਾ ਨਹੀਂ ਹੋ ਸਕਦਾ ਤੁਸੀਂ ਆਪਣੇ ਮੂੰਹ ਤੇ ਮਾਸਕ ਲਗਾ ਕੇ ਰੱਖੋ ਪਲੀਸ ਜਿਸ ਕਿਸੇ ਨੂੰ ਵੀ ਇੱਕ ਸਾਲ ਪਹਿਲਾਂ ਕੋਰੋਨਾ ਹੋਇਆ ਹੈ ਫਿਰ ਉਹ ਠੀਕ ਹੋ ਗਿਆ ਹੈ ਉਹ

ਇਹ ਨਾ ਸਮਝੇ ਕਿ ਉਸ ਨੂੰ ਮੁਡ਼ ਦੁਬਾਰਾ ਕੋਰੋਨਾ ਨਹੀਂ ਹੋ ਸਕਦਾ ਇਸ ਗ਼ਲਤੀ ਵਿੱਚ ਨਾ ਰਹਿਣਾ ਇਹ ਮੁੜ ਵੀ ਹੋ ਸਕਦਾ ਹੈ ਜੇਕਰ ਤੁਸੀਂ ਆਪਣੀ ਸੇਫਟੀ ਨਾ ਵਰਤੀ ਘਰ ਵਿਚੋਂ ਨਿਕਲਦੇ ਸਮੇਂ ਮਾਸਕ

ਜ਼ਰੂਰ ਲਾਓ ਨੱਕ ਤੱਕ ਮਾਸਕ ਹੋਣੀ ਚਾਹੀਦਾ ਹੈ ਘਰਾ ਵਿੱਚ ਅਸੀਂ ਮਰੀਜ਼ਾਂ ਨੂੰ ਐਡਮਿਟ ਕਰ ਕਰ ਰਹੇ ਆਂ ਵੈਕਸੀਨ ਦੀ ਵਰਤੋਂ ਜਿਨ੍ਹਾਂ ਦੇ ਦੋ ਵਾਰ ਇੰਜੈਕਸ਼ਨ ਲੱਗ ਚੁੱਕੇ ਹਨ ਉਨ੍ਹਾਂ ਨੂੰ ਆਪਣੀ ਸਿਹਤ ਦਾ

ਧਿਆਨ ਰੱਖਣਾ ਚਾਹੀਦਾ ਹੈ ਵੈਕਸੀਨ ਨਾਲ ਕਾਫ਼ੀ ਮਦਦ ਮਿਲੀ ਹੈ ਮਰੀਜ਼ਾਂ ਨੂੰ ਇਸ ਲਈ ਪਲੀਜ਼ ਤੁਸੀਂ ਸਾਡੀ ਹੈਲਪ ਕਰੋ ਵੀ ਆਪਣੇ ਘਰੋਂ ਬਾਹਰ ਨਾ ਨਿਕਲੋ ਜੇ ਜ਼ਿਆਦਾ ਜ਼ਰੂਰੀ ਹੈ ਤੇ ਮਾਸਕ ਲਗਾ ਕੇ

ਹੀ ਨਿਕਲੋ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਕਿ ਇਹ ਸੈਕਿੰਡ ਤਕ ਹੀ ਹੈ ਜੇ ਥਰਡ ਪੁਜੀਸ਼ਨ ਤੇ ਨਾ ਆ ਜਾਵੇ ਇਸ ਲਈ ਤੁਸੀਂ ਸਾਡੀ ਹੈਲਪ ਕਰੋ ਤੇ ਤੁਸੀਂ ਮਾਸਕ ਲਗਾ ਕੇ ਘਰੋਂ ਨਿਕਲੇ ਇਨ੍ਹਾਂ ਗੱਲਾਂ ਦਾ

ਧਿਆਨ ਰੱਖੋ ਤੇ ਦੂਰੀ ਬਣਾ ਕੇ ਰੱਖੋ ਇਸ ਵੈਕਸੀਨ ਦੇ ਇੰਜੈਕਸ਼ਨਾਂ ਦਾ ਕਾਫ਼ੀ ਮਰੀਜ਼ਾਂ ਤੇ ਇਸਤੇਮਾਲ ਹੋਇਆ ਤੇ ਇਸ ਦਾ ਫਾਇਦਾ ਵੀ ਮਿਲਿਆ ਉਨ੍ਹਾਂ ਮਰੀਜ਼ਾਂ ਨੂੰ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ

ਹੈ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *