Wednesday , May 12 2021
Breaking News

ਸਕਿੱਨ ਕਿੰਨੀ ਵੀ ਡਾ੍ਈ ਜਾ ਬੇਜਾਨ ਕਿਉ ਨਾ ਹੋਵੇ 10 ਦਿਨਾ ਚ 1 ਵਾਰ ਕਰੋ ਇਸਤੇਮਾਲ !

ਤੁਹਾਡੀ ਸਕਿਨ ਡ੍ਰਾਈ ਹੈ ਇਸ ਲਈ ਤੁਹਾਨੂੰ ਇਹ ਫੇਸ ਪੈਕ ਬਣਾ ਕੇ ਦਿਖਾ ਰਹੇ ਹਾਂ ਇਸ ਨੂੰ ਲਗਾਉਂਦਿਆਂ ਤੁਹਾਡੇ ਫੇਸ ਦੀ ਚਮਕ ਆਵੇਗੀ ਸਭ ਤੋਂ ਪਹਿਲਾਂ ਅਸੀਂ ਕਿਸ਼ਮਿਸ਼ ਲਵਾਂਗੇ ਪੰਜ ਸੱਤ ਲਵਾਂਗੇ ਫਿਰ

ਉਸ ਵਿੱਚ ਗੁਲਾਬਜਲ ਅੱਧਾ ਚਮਚ ਮਿਲਾ ਦਿਆਂਗੇ ਅਤੇ ਫਿਰ ਦੁੱਧ ਪਾ ਕੇ ਇਸ ਨੂੰ ਥੋੜ੍ਹੀ ਦੇਰ ਰੱਖਾਂਗੇ ਇਸ ਤਰ੍ਹਾਂ ਹੁਣ ਅਸੀਂ ਇਸ ਕਿਸ਼ਮਿਸ਼ ਨੂੰ ਚਾਰ ਪੰਜ ਬਾਹਰ ਨਿਕਲਾਂਗੇ ਅਤੇ ਵਿਚ ਬਨਾਨਾ ਅੱਧਾ

ਕਰ ਦਿਆਂਗੀ ਫਿਰ ਇਸ ਨੂੰ ਫੌਗ ਚਮਚ ਨਾਲ ਹੀ ਮਿਕਸ ਕਰਾਂਗੇ ਅਤੇ ਬਾਅਦ ਵਿੱਚ ਇਸ ਨੂੰ ਆਪਣੇ ਮੂੰਹ ਤੇ ਫੇਰ ਸ਼ੇਅਰ ਕਰਾਂਗੀ ਫਿਰ ਅਸੀਂ ਆਪਣੇ ਮੂੰਹ ਤੇ ਚੰਗੀ ਤਰ੍ਹਾਂ ਮਸਾਜ ਕਰਾਂਗੇ ਹਲਕੀ ਹਲਕੀ ਇਸ

ਨੂੰ ਅਸੀਂ ਠੰਡੇ ਪਾਣੀ ਨਾਲ ਫਿਰ ਸਾਫ ਕਰ ਲਵਾਂਗੇ ਇਸ ਨੂੰ ਅਸੀਂ ਦਸ ਪੰਦਰਾਂ ਮਿੰਟਾਂ ਤੱਕ ਹੀ ਕਰਾਂਗੀ ਬਾਅਦ ਪਿੱਛੇ ਸੀ ਇਸ ਦੇ ਪੈਕ ਬਣੇ ਨੂੰ ਥੋੜ੍ਹੇ ਜੇ ਨੂੰ ਜੋ ਅਸੀਂ ਬਚਾਇਆ ਕੇ ਰੱਖਿਆ ਸੀ ਉਸ ਨੂੰ ਆਪਣੇ

ਮੂੰਹ ਤੇ ਪੈਕ ਦੀ ਤਰ੍ਹਾਂ ਲਗਾ ਕੇ ਦਸ ਮਿੰਟ ਤਕ ਇਸ ਪੈਕ ਨੂੰ ਲਗਾ ਕੇ ਰੱਖਾਂਗੇ ਅਤੇ ਫਿਰ ਠੰਡੇ ਪਾਣੀ ਨਾਲ ਧੋ ਲਵਾਂਗੀ ਫਿਰ ਅਸੀਂ ਦੁੱਧ ਦੀ ਮਸਾਜ ਕਰਾਂਗੇ ਜਾਂ ਗੁਲਾਬ ਜਲ ਵੀ ਲੈ ਸਕਦੇ ਹਾਂ ਬਾਅਦ

ਵਿਚ ਆਈ ਸੀ ਠੰਢੇ ਪਾਣੀ ਸਾਫ ਕਰ ਲਵਾਂਗੇ ਇਸ ਤਰ੍ਹਾਂ ਸਾਡਾ ਫ਼ੀਸ ਵਧੀਏ ਦਿਖੇਗਾ ਇਹ ਇਹ ਫੇਸ ਇਸ ਨੂੰ ਅਸੀਂ ਰਾਤ ਨੂੰ ਹੀ ਕੀ ਕਰਾਂਗੇ ਦਿਨੇ ਨਹੀਂ ਕਿਉਂਕਿ ਦਿਨੇ ਡਸਟਰ ਦਾ ਕੰਮ ਹੁੰਦਾ ਹੈ ਤੇ ਰਾਤ

ਨੂੰ ਅਸੀ ਇਸ ਸਕਰੱਬ ਨੂੰ ਕਰਕੇ ਸੂਹੀਏ ਤੇ ਸਾਨੂੰ ਇਸ ਦਾ ਫ਼ਾਇਦਾ ਮਿਲਦਾ ਹੈ ਇਸ ਨੂੰ ਹਫ਼ਤੇ ਵਿੱਚ ਇੱਕ ਵਾਰ ਕੱਲੋ ਜਾਂ ਦੋ ਵਾਰ ਜਾਂ ਤੁਸੀਂ ਪੰਦਰਾਂ ਦਿਨਾਂ ਵਿੱਚ ਇੱਕ ਵਾਰ ਵੀ ਕਰ ਸਕਦੇ ਹੋ ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *