Tuesday , July 27 2021

ਆਹ ਵਿਅਕਤੀ ਨੇ ਦੇਵਤਾ ਬਣਨ ਦੇ ਚੱਕਰ ਚ ਕੀ ਕੀਤਾ !

ਆਹ ਦੇਵਤਾ ਬਣਨ ਦੇ ਚੱਕਰ ਵਿੱਚ ਵਿਅਕਤੀ ਨੇ ਕੀ ਕੀਤਾ ਅੱਜ ਇਹ ਕਹਾਣੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਥਾਈਲੈਂਡ ਵਿਚ ਇਕ ਵਿਅਕਤੀ ਨੇ ਆਪਣੇ ਸਿਰ ਨੂੰ ਆਰੇ ਨਾਲ ਘਟਾ ਦਿੱਤਾ ਤਾਂ ਕਿ ਉਹ

ਰੱਬ ਨੂੰ ਪਾ ਸਕੇ ਜਾਂ ਆਪ ਰੱਬ ਬਣ ਜਾਵੇ ਗਲਾ ਕੱਟਣ ਤੋਂ ਬਾਅਦ ਉਸ ਦੀ ਪਹਿਚਾਣ ਥੰਮ੍ਹਾਂ ਕੌਰਨ ਦੁਆਰਾ ਹੋਈ ਦੱਸਿਆ ਜਾ ਰਿਹਾ ਹੈ ਕਿ ਪੰਦਰਾਂ ਅਪ੍ਰੈਲ ਦੀ ਘਟਣਾ ਹੈ ਮੰਦਿਰ ਦੇ ਵਿਹੜੇ ਵਿਚ ਆਰਾ

ਲੱਗਿਆ ਹੋਇਆ ਸੀ ਉਸ ਨੂੰ ਲੱਗਦਾ ਸੀ ਕਿ ਮੈਂ ਦੇਵਤਾ ਬਣ ਜਾਵਾਂਗਾ ਜਾਣਨ ਵਾਲਿਆਂ ਦੀ ਅਨੁਸਾਰ ਇਹ ਪੰਜ ਸਾਲਾਂ ਤੋਂ ਇਹ ਪੁਜਾਰੀ ਰਸਮ ਦੀ ਤਿਆਰੀ ਕਰ ਰਿਹਾ ਸੀ ਕੁਝ ਲੋਕ ਇਹ ਵੀ ਕਹਿੰਦੇ ਹਨ

ਪੁਜਾਰੀ ਕੁਝ ਵੀ ਕਰ ਸਕਦਾ ਹੈ ਤੇ ਕਈ ਲੋਕ ਕਹਿੰਦੇ ਹਨ ਕਿ ਇਹ ਪੁਜਾਰੀ ਮਜ਼ਾਕ ਕਰ ਰਿਹਾ ਹੈ ਉਸ ਨੇ ਸੱਚੀ ਆਪਣੇ ਸਿਰ ਨੂੰ ਆਰੇ ਨਾਲ ਕੱਟ ਇਹ ਆਪਣੇ ਆਪ ਨੂੰ ਦੇਵਤਾ ਬਣਨ ਦੇ ਚੱਕਰ ਵਿੱਚ ਮੌਤ ਨੂੰ

ਗਲੇ ਲਗਾ ਲਿਆ ਇਹ ਕਿੱਡੀ ਵੱਡੀ ਗਲਤਫਹਿਮੀ ਹੈ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕੋਈ ਵੀ ਦੇਵੀ ਦੇਵਤਾ ਜਾਂ ਪ੍ਰਮਾਤਮਾ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣਾ ਸੀਸ ਕੱਟ ਕੇ ਬਲੀ ਦੇ ਕੇ ਸਾਨੂੰ ਖੁਸ਼

ਸਗੋਂ ਪ੍ਰਮਾਤਮਾ ਤਾਂ ਇਹ ਚਾਹੁੰਦਾ ਹੈ ਸੱਚੀ ਭਗਤੀ ਨਾਮ ਦੇ ਵਿੱਚ ਹੈ ਚੰਗੇ ਕਰਮਾਂ ਦੇ ਵਿਚ ਹੈ ਚੰਗੇ ਕੰਮਾਂ ਦੇ ਵਿੱਚ ਹੈ ਜੋ ਕਿ ਸਾਨੂੰ ਪ੍ਰਮਾਤਮਾ ਨਾਲ ਜੋੜਦੀ ਹੈ ਇਸੇ ਹੀ ਰਸਤਾ ਦਿਖਾਉਂਦੀ ਹੈ ਵਹਿਮਾਂ ਭਰਮਾਂ ਵਿੱਚ

ਨਹੀਂ ਭੈਣਾਂ ਚਾਹੀਦਾ ਇਸ ਵਿੱਚ ਪਿਆ ਵਿਅਕਤੀ ਤਾਂ ਮੌਤ ਦੇ ਮੂੰਹ ਵਿੱਚ ਹੀ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *