Sunday , May 16 2021

ਇਸ ਔਰਤ ਦੀ ਕਰਤੂਤ ਦੇਖਲੋ ਕਿੰੰਨਾ ਗੰਦ ਬਕ ਰਹੀ ਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ। ਇਕ ਵੀਡੀਓ ਜਿਸ ਦੇ ਵਿੱਚ ਇੱਕ ਔਰਤ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਬੋਲ ਰਹੀ ਸੀ। ਕਿ ਹਰਿਆਣਾ

ਦਾ ਸੀ ਐਮ ਯੂ ਕੇ ਇਹ ਸਭ ਲੋਕ ਚਾਹੁੰਦੇ ਹਨ ਕਿ ਉਸ ਨੂੰ ਹਟਾ ਦਿੱਤਾ ਜਾਵੇ। ਜਿਸ ਲਈ ਹਰ ਕੋਈ ਉਸ ਦਾ ਰਾਸਤਾ ਰੋਕਦਾ ਹੈ। ਉਸ ਦੇ ਰਸਤਿਆ ਦੇ ਵਿਚ ਕੁਝ ਨਾ ਕੁਝ ਰੁਕਾਵਟ ਪਾੳੁਣ ਦੀ ਕੋਸ਼ਿਸ਼

ਕਰਦਾ ਹੈ ਪਰ ਉਸ ਦਾ ਕਹਿਣਾ ਸੀ। ਕਿ ਕੱਲ੍ਹ ਉਹ ਆਪਣੇ ਹੈਲੀਕਾਪਟਰ ਦੇ ਵਿੱਚ ਆਇਆ ਸੀ। ਜਿਸ ਤੋਂ ਬਾਅਦ ਉਸ ਨੇ ਜੋ ਮੀਟਿੰਗ ਅਟੈਂਡ ਕਰਨੀ ਸੀ ਚੰਗੀ ਤਰ੍ਹਾਂ ਉਹ ਮੀਟਿੰਗ ਅਟੈਂਡ ਕੀਤੀ। ਇਸ ਤੋ

ਬਾਅਦ ਉਸ ਨੇ ਆਪਣੇ ਕੰਮ ਹੋਰ ਵੀ ਕੀਤੇ ਅਤੇ ਇਕ ਰੋਡ ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਿਆ ਆਪਣੇ ਘਰ ਵੀ ਗਿਆ। ਪਰ ਕੋਈ ਉਸ ਨੂੰ ਕੁਝ ਨਾ ਕਹਿ

ਸਕਿਆ ਲੋਕ ਬੱਸ ਉਸ ਦੇ ਪਿੱਛੇ ਪਿੱਠ ਪਿੱਛੇ ਹੀ ਕਹਿਣ ਜੋਗੇ ਹਨ। ਉਸਦੇ ਸਾਹਮਣੇ ਕੁਝ ਨ੍ਹੀਂ ਕਰਨ ਜੋਗੇ। ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਦੀ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *