Home / ਵਾਇਰਲ / ਆਪਣੀ ਘਰਵਾਲੀ ਦੀ ਸੱਚਾਈ ਜਾਣ ਘਰਵਾਲੇ ਦੇ ਉੱਡੇ ਹੋਸ !

ਆਪਣੀ ਘਰਵਾਲੀ ਦੀ ਸੱਚਾਈ ਜਾਣ ਘਰਵਾਲੇ ਦੇ ਉੱਡੇ ਹੋਸ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਜੋ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸ ਦੀ

ਪਤਨੀ ਗਰਭਵਤੀ ਹੋ ਗਈ ਸੀ ਤਾਂ ਉਸ ਦਾ ਪਤੀ ਮੌਜੂਦਾ ਖੁਸ਼ ਰਹਿੰਦਾ ਸੀ ਅਤੇ ਉਹ ਆਪਣੀ ਪਤਨੀ ਦਾ ਸਹੀ ਢੰਗ ਨਾਲ ਵੀ ਰੱਖਦਾ ਸੀ। ਗਰਭਵਤੀ ਹੋਣ ਤੋਂ 9 ਮਹੀਨੇ ਬਾਅਦ ਮਹਿਲਾ ਹਸਪਤਾਲ ਜਾ ਕੇ ਦੋ ਛੋਟੀਆਂ ਛੋਟੀਆਂ ਕੁੜੀਆਂ ਨੂੰ ਜਨਮ ਦਿੰਦੀ ਹੈ। ਜਿਸ ਕਾਰਨ ਉਸ ਪਤਨੀ ਤੇ

ਪਤੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਸਾਰਿਆਂ ਨੂੰ ਇਸ ਬਾਰੇ ਦੱਸਣ ਲੱਗ ਪੈਂਦਾ ਹੈ। ਹਰ ਕੋਈ ਉਹਨਾਂ ਦੇ ਘਰ ਦੋ ਕੁੜੀਆਂ ਆਉਂਣ ਤੇ ਖ਼ੁਸ਼ ਹੋ ਰਿਹਾ ਸੀ। ਪਤੀ ਆਪਣੇ ਬੱਚਿਆਂ ਲਈ ਸਾਰਿਆਂ ਨੂੰ ਆਪਣੇ ਘਰ ਬੁਲਾ ਕੇ ਇੱਕ ਪਾਰਟੀ ਵੀ ਕਰ ਲੈਂਦਾ ਹੈ। ਜਦੋਂ ਵਿਅਕਤੀ ਆਪਣੇ

ਦੋਹਾਂ ਕੁੜੀਆਂ ਦਾ ਬਰਥ ਸਰਟੀਫਿਕੇਟ ਬਣਾਉਣ ਲਈ ਜਾਂਦਾ ਹੈ ਤਾਂ ਡਾਕਟਰ ਵਿਅਕਤੀ ਨੂੰ ਕੁੜੀ ਦਾ ਡੀਐਨਏ ਟੈਸਟ ਕਰਵਾਉਣ ਲਈ ਕਹਿੰਦੇ ਹਨ। ਜਦੋਂ ਕੁੜੀਆ ਡੀਐਨਏ ਟੈਸਟ ਹੁੰਦਾ ਹੈ ਤਾਂ ਇੱਕ ਕੁੜੀ ਦਾ ਡੀ ਐਨ ਏ ਵਿਅਕਤੀ ਨਾਲ ਮੈਚ ਹੋ ਜਾਂਦਾ ਹੈ। ਦੂਜੀ ਕੁੜੀ ਦਾ ਡੀ ਐਨ

ਏ ਉਸ ਵਿਅਕਤੀ ਨਾਲ ਬਿਲਕੁਲ ਵੀ ਨਹੀਂ ਮਿਲ ਰਿਹਾ ਸੀ। ਜਿਸ ਕਾਰਨ ਡਾਕਟਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੱਚਾ ਕਿਸੇ ਹੋਰ ਦਾ ਹੈ। ਵਿਅਕਤੀ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਅਤੇ ਆਪਣੀ ਪਤਨੀ ਨੂੰ ਸਾਰੀ ਗੱਲ ਪੁੱਛਦਾ ਹੈ

ਤਾਂ ਪਤਨੀ ਦੱਸਦੀ ਹੈ ਕਿ ਮੈਂ ਤੁਹਾਡੇ ਨਾਲ ਸਬੰਧ ਬਣਾਉਣ ਤੋਂ ਕੁਝ ਦੇਰ ਬਾਅਦ ਹੀ ਇਕ ਹੋਰ ਔਰਤ ਨਾਲ ਸਬੰਧ ਬਣਾਉਣ ਤੋਂ ਬਾਅਦ ਆਪਣੇ ਇੱਕ ਦੋਸਤ ਨਾਲ ਦੁਬਾਰਾ ਤੋਂ ਸੰਬੰਧ ਬਣਾ ਲੇ ਸੀ। ਪਰ ਅਜਿਹਾ ਕੁਝ ਹੋ ਜਾਵੇਗਾ ਮੈਂ ਸੋਚਿਆ ਵੀ ਨਹੀਂ ਸੀ।

ਵਿਅਕਤੀ ਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਤੁਰੰਤ ਤਲਾਕ ਲੈਣ ਲਈ ਕੁੜੀ ਉੱਤੇ ਕੇਸ ਕਰ ਦਿੰਦਾ ਹੈ ਅਤੇ ਵਿਅਕਤੀ ਦਾ ਕਹਿਣਾ ਹੈ ਕਿ ਮੈਨੂੰ ਮੇਰੀ ਕੁੜੀ ਦੇ ਦਿਉ ਅਤੇ ਪਤਨੀ ਆਪਣੀ ਕੁੜੀ ਲੈ ਕੇ ਕਿਤੇ ਵੀ ਜਾ ਸਕਦੀ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!