Home / ਵਾਇਰਲ / ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀ ਲੋੜ ਅਨੁਸਾਰ ਕੱਚੇ ਚੌਲ ਲੈ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਵੋ।ਜਦੋਂ ਇਹ ਸੁੱਕ ਜਾਣ ਤਾਂ ਕੜਾਹੀ ਦੇ ਵਿੱਚ ਤੇਲ ਪਾ

ਕੇ ਚੰਗੀ ਤਰ੍ਹਾਂ ਫਰਾਈ ਕਰੋ।ਫਰਾਈ ਕਰਨ ਤੋਂ ਬਾਅਦ ਮਿਕਸੀ ਦੀ ਸਹਾਇਤਾ ਨਾਲ ਪਾਊਡਰ ਤਿਆਰ ਕਰ ਲਵੋ।ਹੁਣ ਦੂਜੇ ਪਾਸੇ ਕਾਜੂ ਅਤੇ ਨਾਰੀਅਲ ਦਾ ਪਾਊਡਰ ਲੈ ਕਿ ਇਹਨਾਂ ਦਾ ਵੀ ਇੱਕ ਮਿਸ਼ਰਣ ਤਿਆਰ ਕਰ ਲਵੋ। ਹੁਣ ਇੱਕ ਫਰਾਈ ਪੈਨ ਲਵੋ ਅਤੇ

ਉਸ ਵਿੱਚ ਇੱਕ ਗਿਲਾਸ ਦੁੱਧ ਪਾ ਕੇ ਗਰਮ ਕਰੋ।ਇਸ ਵਿੱਚ ਇੱਕ ਚਮਚ ਖੰਡ,ਕਾਜੂ ਦਾ ਮਿਸ਼ਰਣ ਅਤੇ ਚੌਲਾਂ ਦਾ ਪਾਊਡਰ ਪਾ ਲਵੋ। ਸਾਰੀਆਂ ਚੀਜ਼ਾਂ ਨੂੰ ਹਲਕੀ ਗੈਸ ਤੇ ਚੰਗੀ ਤਰ੍ਹਾਂ ਮਿਕਸ ਕਰ ਕੇ ਪਕਾ ਲਵੋ।ਇਸ ਤਰ੍ਹਾਂ ਤੁਹਾਡਾ ਬਹੁਤ ਹੀ ਵਧੀਆ

ਮਿਸ਼ਰਨ ਬਣ ਕੇ ਤਿਆਰ ਹੋ ਜਾਵੇਗਾ। ਹੁਣ ਤੁਸੀਂ ਇੱਕ ਕੰਨਟੇਨਰ ਲੈ ਲਵੋ ਅਤੇ ਉਸ ਉੱਤੇ ਥੋੜ੍ਹਾ ਜਿਹਾ ਘਿਓ ਲਗਾ ਕੇ ਇਸ ਮਿਸ਼ਰਣ ਨੂੰ ਸੈੱਟ ਹੋਣ ਦੇ ਲਈ ਰੱਖ ਦਿਓ।ਜਦੋਂ ਇਹ ਪੂਰੀ ਤਰ੍ਹਾਂ ਸੈੱਟ ਹੋ ਜਾਵੇਗਾ ਤਾਂ ਤੁਸੀਂ ਇਸ ਦੇ ਪੀਸ ਕੱਟ ਕੇ ਉੱਪਰ

ਪਿਸਤਾ ਲਗਾ ਦੇਣਾ ਹੈ।ਇਸ ਤਰ੍ਹਾਂ ਚੌਲਾਂ ਦੀ ਬਹੁਤ ਹੀ ਵਧੀਆ ਮਿਠਿਆਈ ਬਣ ਕੇ ਤਿਆਰ ਹੋ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!