Sunday , May 16 2021

ਇੱਕ ਲੜਕੀ ਦੀ ਵਜਾ ਕਰਕੇੇ 42 ਸਾਲ ਤੱਕ ਬੰਦ ਰਿਹਾ ਰੇਲਵੇ ਸਟੇਸਨ !

ਇਸ ਲੜਕੀ ਦੀ ਵਜ੍ਹਾ ਸੇ ਬਤਾਲੀ ਸਾਲ ਤੱਕ ਬੰਦ ਰਿਹਾ ਰੇਲਵੇ ਸਟੇਸ਼ਨ ਇਹ ਮਾਮਲਾ ਬੇਂਗਲੁਰੂ ਦੇ ਦੋ ਸੌ ਸੱਠ ਪਰੀਅਲ ਦੇ ਪੰਜਾਹ ਕਿਲੋਮੀਟਰ ਦੇ ਉਥੋਂ ਦੇ ਇਕ ਪਿੰਡ ਦੀ ਹੈ ਉੱਥੇ ਇਕ ਸਟੇਸ਼ਨ ਸੀ ਜਿਸ

ਨੂੰ ਭੂਤੀਆ ਨਾਮ ਦੇ ਸਟੇਸ਼ਨ ਤੋਂ ਜਾਣਿਆ ਜਾਂਦਾ ਸੀਉਨੀ ਸੌ ਪੈਂਹਠ ਈਸਵੀ ਵਿੱਚ ਇਸ ਸਟੇਸ਼ਨ ਦੀ ਸ਼ੁਰੁਆਤ ਹੋਈ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਵੱਡੀ ਪ੍ਰੋਗਰਾਮ ਖ਼ਤਮ ਹੋ ਗਈ ਸੀ ਰੇਲਵੇ

ਸਟੇਸ਼ਨ ਬਣਨ ਤੋਂ ਬਾਅਦ ਸਭ ਕੁਝ ਠੀਕ ਪੰਜ ਸਾਲ ਠੀਕ ਠਾਕ ਚੱਲ ਰਿਹਾ ਸੀ ਇਕ ਲੜਕੀ ਡਰੇਨ ਦੇ ਨਾਲ ਨਾਲ ਦੌੜ ਰਹੀ ਸੀ ਇੱਕ ਦਿਨ ਅਚਾਨਕ ਇਕ ਲੜਕੀ ਟਰੇਨ ਦੇ ਨਾਲ ਨਾਲ ਦੌੜ ਰਹੀ ਸੀ

ਟ੍ਰੇਨ ਦੇ ਮਾਸਟਰ ਨੇ ਇਸ ਨੂੰ ਅਣਦੇਖਾ ਕਰ ਦਿੱਤਾ ਦੂਸਰੇ ਦਿਨ ਫੇਰ ਉਹ ਲੜਕੀ ਟਰੇਨ ਨੂੰ ਪਿੱਛੇ ਛੱਡ ਕੇ ਅੱਗੇ ਚਲੀ ਗਈ ਉਹ ਫਿਰ ਟਰੇਨ ਦੀ ਪਟੜੀ ਤੇ ਭੱਜਣ ਲੱਗੀ ਫੇਰ ਮਾਸਟਰ ਇਸ ਗੱਲ ਨੂੰ ਦੇਖ

ਕੇ ਹੈਰਾਨ ਸੀ ਟ੍ਰੇਨ ਦੇ ਯਾਤਰੀਆਂ ਨੇ ਵੀ ਕਿਹਾ ਜਦੋਂ ਟ੍ਰੇਨ ਆਉਂਦੀ ਹੈ ਇਹ ਲੜਕੀ ਟਰੇਨ ਦੇ ਨਾਲ ਨਾਲ ਭੱਜਦੀ ਹੈ ਲੋਕਾਂ ਨੇ ਕਿਹਾ ਇਹ ਕਦੋਂ ਨੱਚਦੀ ਹੈ ਕਈ ਵਾਰ ਟ੍ਰੇਨ ਦੇ ਨਾਲ ਨਾਲ ਭੱਜਦੀ ਟ੍ਰੇਨ ਤੋਂ ਅੱਗੇ

ਚਲੀ ਜਾਂਦੀ ਹੈ ਫਿਰ ਇਹ ਲੜਕੀ ਬਾਅਦ ਵਿਚ ਗਾਇਬ ਹੋ ਜਾਂਦੀ ਹੈ ਇਹ ਟ੍ਰੇਨ ਦੇ ਮਾਸਟਰ ਨੂੰ ਸਮਝ ਆ ਗਈ ਸੀ ਇਹ ਕੋਈ ਮਾਮੂਲੀ ਲੜਕੀ ਨਹੀਂ ਹੈ ਇਹ ਕੋਈ ਭੂਤ ਪ੍ਰੇਤ ਹੈ ਸਟੇਸ਼ਨ ਮਾਸਟਰ ਡਰ ਕਾਰਨ

ਆਪਣੇ ਪਿੰਡ ਵਾਪਸ ਚਲਾ ਤੇ ਰਸਤੇ ਵਿਚ ਉਸ ਦੀ ਮੌਤ ਹੋ ਜਾਂਦੀ ਹੈ ਟ੍ਰੇਨ ਮਾਸਟਰ ਨੇ ਇਹ ਗੱਲ ਪਿੰਡ ਦੇ ਲੋਕਾਂ ਨੂੰ ਵੀ ਦੱਸੀ ਸੀ ਜਿਸ ਕਾਰਨ ਲੋਕਾਂ ਨੇ ਗੱਲ ਅੱਗ ਵਾਂਗ ਫੈਲਾ ਦਿੱਤੀ ਸੀ ਜਿੱਥੇ ਕੋਈ ਵੀ

ਕਰਮਚਾਰੀ ਕੰਮ ਨਹੀਂ ਕਰਨਾ ਚਾਹੁੰਦਾ ਸੀ ਇਸ ਸਟੇਸ਼ਨ ਨੂੰ ਭੂਤੀਆ ਸਟੇਸ਼ਨ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਪਿੰਡ ਦੇ ਲੋਕਾਂ ਤੋਂ ਪਤਾ ਲੱਗਿਆ ਇਸ ਸਟੇਸ਼ਨ ਦੀ ਪਟੜੀ ਤੇ ਇਕ ਲੜਕੀ ਦੀ ਮੌਤ ਹੋ ਗਈ

ਸੀ ਇਹ ਲੋਕਾਂ ਨੇ ਕਈ ਵਾਰੀ ਕਈ ਵਾਰੀ ਉਸ ਲੜਕੀ ਨੂੰ ਤੇ ਟਰੇਨ ਦੀ ਪਟੜੀ ਤੇ ਨੱਚਦਿਆਂ ਹੋਇਆ ਭੱਜਿਆ ਹੋਇਆ ਤੇ ਦਰੱਖਤ ਦੀ ਟਾਹਣੀ ਤੇ ਬੈਠਿਆ ਹੋਇਆ ਦੇਖਿਆ ਇਸ ਕਰਕੇ ਇਹ ਸਟੇਸ਼ਨ

ਬਤਾਲੀ ਸਾਲਾਂ ਤਕ ਬੰਦ ਰਿਹਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *