Wednesday , May 12 2021
Breaking News

ਆਪਣੀ ਹੀ ਬੇਟੀ ਨੂੰ ਪਿਤਾ ਨੇ ਸਾਲਾ ਤੱਕ ਰੱਖਿਆ ਬੰਨਕੇ ਜਾਣੋ ਕਿਉ !

ਆਪਣੀ ਹੀ ਬੇਟੀ ਨੂੰ ਪਿਤਾ ਨੇ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਸੀ ਚਾਰ ਝਾਰਖੰਡ ਘਮਰ ਦੇ ਘੱਗਰ ਜ਼ਿਲ੍ਹੇ ਦੀ ਇਹ ਕਹਾਣੀ ਹੈ ਉੱਥੇ ਗ਼ਰੀਬੀ ਦਾ ਮਾਹੌਲ ਸੀ ਜਿੱਥੇ ਲੋਕ ਆਪਣੀਆਂ ਬੇਟੀਆਂ ਨੂੰ ਜ਼ੰਜੀਰਾ

ਨਾਲ ਬੰਨ੍ਹ ਕੇ ਰੱਖਦੇ ਸਨ ਇਹ ਕਹਾਣੀ ਇਸ ਗਾਅ ਦੀ ਲਈ ਆਸ ਪਾਸ ਦੀ ਗਾਅ ਲੋਕ ਵੀ ਆਪਣੀ ਕੁਡ਼ੀਆਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਦੇ ਹਨ ਮਨੋਜ ਰਾਜ ਜੋ ਕਿ ਇਸ ਲੜਕੀ ਦਾ ਬਾਪ ਸੀ ਉਸ ਨੂੰ

ਪੁੱਛਿਆ ਗਿਆ ਕਿ ਤੂੰ ਆਪਣੀ ਬੇਟੀ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਦਾ ਹੈ ਉਨ੍ਹਾਂ ਨੇ ਦੱਸਿਆ ਮੇਰੀ ਬੇਟੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅੱਜ ਤਕ ਆਪਣੀ ਬੇਟੀ ਨੂੰ ਡਾਕਟਰ ਕੋਲ ਦਿਖਾਇਆ ਸੀ

ਉਹ ਆਪਣੀ ਬੇਟੀ ਨੂੰ ਮਾਰ ਕੁੱਟਦਾ ਸੀ ਇਹ ਗੱਲ ਥਾਣੇ ਦੇ ਮੁਖ਼ਬਰ ਨੂੰ ਪਤਾ ਲੱਗੀ ਉਸ ਨੇ ਲੜਕੀ ਨੂੰ ਮੁਕਤ ਕਰਨ ਦਾ ਫ਼ੈਸਲਾ ਲੈ ਲਿਆ ਉਸ ਨੇ ਲੜਕੀ ਨੂੰ ਮੁਕਤ ਕਰਵਾਇਆ ਤੇ ਚਾਈਲਡ ਕਰਨਲ

ਵਾਲਿਆ ਕੋਲੋਂ ਕੁੜੀ ਨੂੰ ਸੌਂਪ ਦਿੱਤਾ ਲੜਕੀ ਦਾ ਪਿਤਾ ਫਰਾਰ ਹੋ ਗਿਆ ਪੁਲੀਸ ਉਸ ਨੂੰ ਲੱਭ ਰਹੀ ਸੀ ਤੇ ਉਸ ਦੀ ਮਾਂ ਨੇ ਦੱਸਿਆ ਕਿ ਗ਼ਰੀਬੀ ਕਾਰਨ ਉਹ ਆਪਣੀ ਲੜਕੀ ਦਾ ਇਲਾਜ ਨਹੀਂ ਕਰਾ ਸਕੇ

ਲੜਕੀ ਉਸ ਦੀ ਮਾਂ ਨੇ ਦੱਸਿਆ ਕਿ ਲੜਕੀ ਲੜਕੇ ਦੇ ਘਰ ਚਲੀ ਗਈ ਸੀ ਉਸ ਨੇ ਉਸ ਨੂੰ ਖਾਣਾ ਖੁਆਇਆ ਜਦੋਂ ਇਹ ਗੱਲ ਮੁਖੀਆਂ ਨੂੰ ਪਤਾ ਲੱਗੀ ਤਾਂ ਇਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਈ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *