Sunday , May 16 2021
Breaking News

ਸੜਕ ਵਿਚਕਾਰ ਲੜਕੀ ਨੇ ਕੀਤਾ ਕੁੁਝ ਅਜਿਹਾ ਦੇਖਕੇ ਸਭ ਦੀ ਬੋਲਤੀ ਬੰਦ ਹੋ ਗਈ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੀ ਉੱਪਰ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ। ਇਕ ਵੀਡੀਓ ਦੇ ਬਾਰੇ ਵਿਚ ਜਿਸ ਦੇ ਵਿਚ ਇਕ ਲੜਕੀ ਜੋ ਕਿ ਟ੍ਰੇਨਿੰਗ

ਆਊਟਫਿੱਟ ਦੇ ਵਿੱਚ ਸੀ। ਉਹ ਸੜਕ ਉਤੇ ਐਕਸਰਸਾਈਜ਼ ਕਰ ਰਹੀ ਸੀ। ਇਸੇ ਸਮਝ ਵੀ ਉਹ ਰਨ ਕਰਦੀ ਕਰਦੀ ਜਾ ਰਹੀ ਸੀ। ਤਾਂ ਉਸਨੇ ਦੇਖਿਆ ਕਿ ਸੜਕ ਦੇ ਵਿਚਕਾਰ ਇਕ ਕੱਛੂਆ ਪਿਆ

ਹੋਇਆ ਹੈ। ਜੋ ਕਿ ਇੱਧਰ ਉੱਧਰ ਨਹੀਂ ਜਾ ਪਾ ਰਿਹਾ। ਇਸ ਤੋਂ ਬਾਅਦ ਉਸ ਨੇ ਨੇੜਿਓਂ ਹੀ ਕੁਝ ਫਟੇ ਹੋਏ ਕੱਪੜੇ ਲਏ। ਅਤੇ ਉਸ ਕੜਛੀ ਨੂੰ ਚੁੱਕ ਕੇ ਸੜਕ ਦੇ ਇੱਕ ਪਾਸੇ ਦਰੱਖਤਾਂ ਦੇ ਵਿੱਚ ਛੱਡ ਦਿੱਤਾ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਅੱਸੀ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਤੇ ਬਹੁਤ ਸਾਰੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ। ਅਤੇ ਲੜਕੀ ਦੀ ਇਨਸਾਨੀਅਤ ਨੂੰ ਸ਼ਾਬਾਸ਼ੀ ਦੇ ਰਹੇ ਹਨ।

ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੂਲਹੇ ਨੇ ਦਹੇਜ ਚ ਮੰਗੀ ਮਹਿੰਗੀ ਕਾਰ ਫਿਰ ਜੋ ਹੋਇਆ ਦੇਖ ਦੂਲਹਾ ਲੱਗਿਆ ਰੋਣ !

ਦੁੱਲੇ ਨੇ ਦਹੇਜ ਵਿਚ ਮੰਗੀ ਕਾਰ ਫੇਰ ਦੁਲਹਨ ਯੋਗ ਦੀ ਕੇ ਰੋਣ ਲੱਗ ਪਿਆ ਦੁੱਲਾ …

Leave a Reply

Your email address will not be published. Required fields are marked *