Home / ਦੇਸੀ ਨੁਸਖੇ / ਸਿਰਫ ਸੱਤ ਦਿਨ ਕਰੋ ਟਮਾਟਰ ਦਾ ਕਰੋ ਇਸਤੇਮਾਲ ਫਿਰ ਚਿਹਰਾ ਹੋਵੇਗਾ ਚਮਕਦਾਰ !

ਸਿਰਫ ਸੱਤ ਦਿਨ ਕਰੋ ਟਮਾਟਰ ਦਾ ਕਰੋ ਇਸਤੇਮਾਲ ਫਿਰ ਚਿਹਰਾ ਹੋਵੇਗਾ ਚਮਕਦਾਰ !

ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸਦੇ ਚਿਹਰੇ ਤੇ ਨਿਖਾਰ ਬਣਿਆ ਰਹੇ।ਚਿਹਰੇ ਉੱਤੇ ਦਾਗ਼ ਧੱਬੇ ਛਾਈਆਂ ਅਤੇ ਸਾਂਵਲਾ ਪਨ ਦੇਖਣ ਵਿੱਚ ਚੰਗੇ ਨਹੀਂ ਲੱਗਦੇ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਚਿਹਰੇ ਦੀਆਂ ਸਮੱਸਿਆਵਾਂ ਨੂੰ

ਖ਼ਤਮ ਕੀਤਾ ਜਾ ਸਕਦਾ ਹੈ।ਇਨ੍ਹਾਂ ਨੂੰ ਤੁਸੀਂ ਰੁਟੀਨ ਦੇ ਵਿੱਚ ਇਸਤੇਮਾਲ ਕਰਨਾ ਹੈ।ਸੋ ਦੋਸਤੋ ਪਹਿਲੇ ਦਿਨ ਤੁਸੀਂ ਇੱਕ ਟਮਾਟਰ ਲੈਣਾ ਹੈ ਅਤੇ ਉਸ ਦੇ ਦੋ ਹਿੱਸੇ ਕਰ ਲੈਣੇ ਹਨ।ਇੱਕ ਟਮਾਟਰ ਦੇ ਟੁਕੜੇ ਨੂੰ ਲੈ ਲਵੋ ਅਤੇ ਆਪਣੇ ਚਿਹਰੇ ਤੇ ਹਲਕੀ-ਹਲਕੀ ਮਸਾਜ ਕਰਨੀ ਸ਼ੁਰੂ ਕਰ

ਦੇਵੋ।ਥੋੜੀ ਦੇਰ ਮਸਾਜ ਕਰਨ ਤੋਂ ਬਾਅਦ ਇਸ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਥੋੜ੍ਹੀ ਦੇਰ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲੈਣਾਂ ਹੈ।ਦੂਸਰੇ ਦਿਨ ਤੁਸੀਂ ਇੱਕ ਕਟੋਰੇ ਦੇ ਵਿੱਚ ਇੱਕ ਚੱਮਚ ਗਲਿਸਰੀਨ ਅਤੇ ਇੱਕ ਵਿਟਾਮਿਨ-ਈ ਦਾ ਕੈਪਸੂਲ ਲੈ ਕੇ ਇਸ ਨੂੰ ਚੰਗੀ

ਤਰ੍ਹਾਂ ਮਿਕਸ ਕਰ ਲੈਣਾ ਹੈ।ਆਪਣੇ ਚਿਹਰੇ ਨੂੰ ਸਾਫ ਕਰ ਕੇ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲਗਾ ਲਵੋ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ।20 ਮਿੰਟ ਰੱਖਣ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਸਾਫ਼ ਕਰ ਲੈਣਾ ਹੈ।ਹੁਣ ਦੋਸਤੋ ਤੀਸਰੇ ਦਿਨ ਤੁਸੀਂ ਇੱਕ

ਚਮਚ ਵੇਸਣ ਇੱਕ ਚਮਚ ਚਾਵਲ ਦਾ ਆਟਾ ਇੱਕ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਕੱਚਾ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਵੋ।ਇਸ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਲਵੋ ਅਤੇ 10 ਮਿੰਟ ਤੱਕ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਠੰਡੇ ਪਾਣੀ ਦੇ ਨਾਲ ਆਪਣਾ

ਚਿਹਰਾ ਧੋ ਲੈਣਾਂ ਹੈ।ਹੁਣ ਦੋਸਤੋ ਤੁਸੀਂ ਇਹਨਾਂ ਤਿੰਨਾਂ ਦਿਨਾਂ ਨੂੰ ਰੁਟੀਨ ਦੇ ਵਿੱਚ ਇਸਤੇਮਾਲ ਕਰਨਾ ਹੈ। ਇਹਨਾਂ ਨੁਸਖਿਆਂ ਦਾ ਇਸਤੇਮਾਲ ਕਰਕੇ ਚਿਹਰੇ ਤੇ ਬਹੁਤ ਹੀ ਵਧੀਆ ਅਸਰ ਦੇਖਣ ਨੂੰ ਮਿਲੇਗਾ।ਸੋ ਦੋਸਤੋ ਜੇਕਰ ਤੁਸੀਂ ਵੀ ਚਿਹਰੇ ਨਾਲ ਸੰਬੰਧਿਤ ਸਮੱਸਿਆਵਾਂ ਖਤਮ

ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਜ਼ਰੂਰ ਫੋਲੋ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!