Sunday , May 16 2021
Breaking News

ਕੁੱਤੇ ਨੂੰ ਮਾਸਕ ਪਹਿਨਾ ਜਾ ਰਿਹਾ ਸੀ ਵਿਅਕਤੀ ਸੱਚਾਈ ਜਾਣ ਪੁਲਸ ਵਾਲੇ ਵੀ ਹੈਰਾਨ !

ਕੁੱਤੇ ਨੂੰ ਮਾਸਕ ਪਹਿਨਾਏ ਜਾ ਰਿਹਾ ਸੀ ਇਕ ਵਿਅਕਤੀ ਜਦੋਂ ਸੱਚਾਈ ਆਈ ਸਾਹਮਣੇ ਤਾਂ ਹੋਸ਼ ਉੱਡ ਗਏ ਪੁਲੀਸ ਵਾਲਿਆਂ ਦੇ ਇਹ ਵਿਅਕਤੀ ਜੋ ਕੁੱਤੇ ਨੂੰ ਆਪਣੇ ਗੰਦੇ ਤੇ ਬਿਠਾ ਕੇ ਲਿਜਾ ਰਿਹਾ ਹੈ ਉਸ

ਨੇ ਖ਼ੁਦ ਨਹੀਂ ਮਾਸਕ ਪਹਿਨਿਆ ਆਪਣੇ ਕੁੱਤੇ ਨੂੰ ਪਹਿਨਾ ਦਿੱਤਾ ਤਾਂ ਕਿ ਉਸ ਨੂੰ ਕੁਝ ਨਾ ਹੋਵੇ ਤੇ ਜਦੋਂ ਉਸ ਨੂੰ ਪੁੱਛਿਆ ਕਿ ਤੁਸੀਂ ਕਿਉਂ ਨੇ ਮਾਸ ਪਹਿਨਿਆ ਉਹ ਕਹਿੰਦਾ ਕਿ ਮੈਨੂੰ ਚਾਹੇ ਕੁਝ ਵੀ ਹੋ ਜਾਵੇ

ਪਰ ਮੈਂ ਆਪਣੇ ਇਸ ਕੁੱਤੇ ਨੂੰ ਕੁਛ ਨਹੀਂ ਹੋਣ ਦਿਆਂਗਾ ਜਦੋਂ ਉਸ ਨੂੰ ਪੁੱਛਿਆ ਇਸ ਦਾ ਨਾਮ ਕੀ ਰੱਖਿਆ ਹੈ ਤੇ ਉਸ ਨੇ ਕਿਹਾ ਵੀਰ ਵੀਰ ਹੈ ਇਸ ਦਾ ਨਾਮ ਇਸ ਨੂੰ ਮੈਂ ਆਪਣੇ ਬੱਚਿਆਂ ਵਾਂਗ ਪਾਲਿਆ

ਹੈ ਅਤੇ ਮੈ ਹੁਣ ਇਸ ਨੂੰ ਕੁਝ ਵੀ ਨਹੀਂ ਹੋਣ ਦਿੰਦਾ ਇਸ ਪਿਆਰ ਨੂੰ ਦੇਖ ਕੇ ਤਾ ਸਾਰਿਆਂ ਦੇ ਹੋਸ਼ ਉੱਡ ਗਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੂਲਹੇ ਨੇ ਦਹੇਜ ਚ ਮੰਗੀ ਮਹਿੰਗੀ ਕਾਰ ਫਿਰ ਜੋ ਹੋਇਆ ਦੇਖ ਦੂਲਹਾ ਲੱਗਿਆ ਰੋਣ !

ਦੁੱਲੇ ਨੇ ਦਹੇਜ ਵਿਚ ਮੰਗੀ ਕਾਰ ਫੇਰ ਦੁਲਹਨ ਯੋਗ ਦੀ ਕੇ ਰੋਣ ਲੱਗ ਪਿਆ ਦੁੱਲਾ …

Leave a Reply

Your email address will not be published. Required fields are marked *