Thursday , May 13 2021
Breaking News

ਪਿ੍ੰਸੀਪਲ ਨੇ ਕੁੜੀ ਨੂੰ ਸਾਰੇ ਸਕੂਲ ਦੇ ਸਾਹਮਣੇ ਕੀਤਾ ਜਲੀਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਦੀ ਇੱਕ ਸਕੂਲ ਤੋਂ ਆ ਰਹੀ ਅਜਿਹੀ ਦਿਲ ਦਹਿਲਾਉਣ ਵਾਲੀ ਖ਼ਬਰ। ਜਿਸ ਤੋਂ ਬਾਅਦ ਜਿੰਨੀ ਭੇਜਦੀ ਉਸ ਲੜਕੀ ਨੂੰ ਮਹਿਸੂਸ ਹੋਈ ਹੈ ਉਸ ਨੂੰ

ਸੋਚ ਕੇ ਉਹ ਕੋਈ ਗਲਤ ਕਦਮ ਵੀ ਉਠਾ ਸਕਦੀ ਹੈ। ਦੋਸਤੋ ਇਹ ਖ਼ਬਰ ਪੰਜਾਬ ਦੀ ਇੱਕ ਸਕੂਲ ਦੀ ਹੈ। ਜਿਥੇ ਦੀ ਇੱਕ ਪ੍ਰਿੰਸੀਪਲ ਜੋ ਕਿ ਅਸੈਂਬਲੀ ਸਮੇਂ ਬੱਚਿਆਂ ਨੂੰ ਭਾਸ਼ਣ ਦੀ ਰਹੀ ਸੀ। ਪਰ ਇਸ

ਸਮੇਂ ਇੱਕ ਲੜਕੀ ਯੂਕੀ ਸ਼ਾਇਦ ਹੱਸ ਰਹੀ ਸੀ। ਪਰ ਉਸ ਪ੍ਰਿੰਸੀਪਲ ਨੇ ਉਸ ਲੜਕੀ ਨੂੰ ਸਟੇਜ ਉੱਤੇ ਬੁਲਾ ਲਿਆ। ਅਤੇ ਸਟੇਜ ਉਤੇ ਖੜ੍ਹਾ ਕਰਕੇ ਉਸ ਨੂੰ ਪਹਿਲਾਂ ਬੋਲੀ ਕਿਉਂ ਹੱਸ ਕਿਉਂ ਰਹੀ ਹੈ। ਇਸ

ਤੋਂ ਬਾਅਦ ਉਸ ਦੇ ਬਹੁਤ ਜ਼ੋਰ ਜ਼ੋਰ ਨਾਲ ਥੱਪੜ ਜੜ ਦਿੱਤੇ। ਜਿਸ ਕਾਰਨ ਪੂਰੇ ਸਕੂਲ ਦੇ ਵਿਚ ਉਸ ਲੜਕੀ ਨੂੰ ਬਹੁਤ ਜ਼ਿਆਦਾ ਬੇਇਜ਼ਤੀ ਮਹਿਸੂਸ ਹੋਈ ਹੋਵੇਗੀ। ਦੋਸਤੋ ਇਹ ਘਟਨਾ ਬਹੁਤ ਹੀ ਸ਼ਰਮਨਾਕ

ਹੈ। ਉਸ ਨੇ ਪ੍ਰਿੰਸੀਪਲ ਦੇ ਲਈ ਜਿਸ ਨੇ ਅਜਿਹਾ ਕਾਰਾ ਕੀਤਾ ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *