Home / ਵਾਇਰਲ / ਪੈਨਸਨ ਧਾਰਕਾ ਲਈ ਵੱਡੀ ਖਬਰ !

ਪੈਨਸਨ ਧਾਰਕਾ ਲਈ ਵੱਡੀ ਖਬਰ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਬੁਢਾਪਾ ਪੈਨਸ਼ਨ ਬਹੁਤ ਸਾਰੇ ਬਜੁਰਗਾਂ ਨੂੰ ਹਾਲੇ ਤੱਕ ਵੀ ਨਹੀਂ ਮਿਲੀ ਹੈ। ਜਿਸ ਕਾਰਨ ਬਜ਼ੁਰਗ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਹ ਸੋਚ ਰਹੇ ਹਨ ਕਿ ਸ਼ਾਇਦ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਹੈ

27 ਜੂਨ ਤੋਂ ਬਾਅਦ ਹੀ ਬਜਟ ਪਾਸ ਕਰਕੇ ਬਾਕੀ ਬਚੇ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲੈਣ ਦੇ ਦਿੱਤੀ ਸੀ। ਔਰਤਾਂ ਦੀ ਉਮਰ 58 ਸਾਲ ਹੋਣ ਤੇ ਅਤੇ ਮਰਦਾਂ ਦੀ ਉਮਰ 65 ਸਾਲ ਹੋਣ ਤੇ ਜੋ ਪੈਨਸ਼ਨ ਮਿਲਦੀ ਹੈ। ਉਹ ਪਹਿਲੇ ਹੈ ਜਿੰਨੀ ਸੀ ਉੱਨੀ ਹੀ ਰਵੇਗੀ। ਕਈ ਲੋਕ ਕਹਿ ਰਹੇ ਹਨ

ਕਿ ਪੈਨਸ਼ਨ ਵੱਧ ਜਾਵੇਗੀ। ਪਰ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਜਿਹਨਾਂ ਬਜ਼ੁਰਗਾਂ ਨੂੰ ਹਾਲੇ ਤੱਕ ਵੀ ਪੈਨਸ਼ਨ ਨਹੀਂ ਮਿਲੀ ਹੈ। ਉਹ ਬੈਂਕ ਵਿੱਚ ਜਾ ਕੇ ਆਪਣੇ ਬਜੁਰਗ ਨੂੰ ਆਪਣੇ ਨਾਲ ਲੈ ਕੇ ਜਾਣ ਅਤੇ ਬੈਂਕ ਵਾਲਿਆਂ ਨੂੰ ਇਸ

ਦੀ ਸੂਚਨਾ ਦੇਣ। ਫਿਰ ਬੈਂਕ ਵਾਲੇ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਲੱਭ ਦੇਣਗੇ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!