Home / ਦੇਸੀ ਨੁਸਖੇ / ਹਫਤੇ ਚ ਇੱਕ ਦਿਨ ਚਿਹਰੇ ਤੋ ਕਿਸੇ ਦੀ ਨਜਰ ਨਹੀ ਹਟੇਗੀ ਤੁਹਾਡੇ ਚਿਹਰੇ ਤੋ !

ਹਫਤੇ ਚ ਇੱਕ ਦਿਨ ਚਿਹਰੇ ਤੋ ਕਿਸੇ ਦੀ ਨਜਰ ਨਹੀ ਹਟੇਗੀ ਤੁਹਾਡੇ ਚਿਹਰੇ ਤੋ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੂੰ ਇਸਤੇਮਾਲ ਕਰਨਾ ਬਹੁਤ ਹੀ ਅਸਾਨ ਹੈ ਅਤੇ ਇਸ ਦੇ ਰਿਜ਼ਲਟ ਤੁਹਾਨੂੰ ਬਹੁਤ ਹੀ ਵਧੀਆ ਦੇਖਣ ਨੂੰ ਮਿਲਣਗੇ।ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ

ਤਸਲੇ ਵਿੱਚ ਦੋ ਚੱਮਚ ਚਾਵਲ,ਇੱਕ ਗਿਲਾਸ ਪਾਣੀ ਅਤੇ ਅੱਧਾ ਕੇਲਾ ਟੁਕੜਿਆਂ ਵਿੱਚ ਕੱਟ ਕੇ ਲੈ ਲਵੋ।ਹੁਣ ਇਸ ਨੂੰ ਹਲਕੀ ਗੈਸ ਤੇ ਪਕਾਉਣਾ ਸ਼ੁਰੂ ਕਰ ਦੇਵੋ। ਲਗਭਗ ਪੰਜ ਛੇ ਮਿੰਟ ਬਾਅਦ ਤੁਸੀਂ ਗੈਸ ਬੰਦ ਕਰ ਦੇਵੋ।ਇਸ ਪਾਣੀ ਨੂੰ ਛਾਣ ਲਵੋ।ਹੁਣ ਦੋਸਤੋ ਤਿਆਰ ਹੋਏ ਚਾਵਲ

ਦੇ ਪਾਣੀ ਵਿੱਚ ਇੱਕ ਚਮਚ ਮੁਲਤਾਨੀ ਮਿੱਟੀ ਪਾਊਡਰ ਅਤੇ ਅੱਧਾ ਚਮਚ ਵਿਟਾਮਿਨ ਈ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਤਿਆਰ ਹੋਏ ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਲਵੋ।ਜਦੋਂ ਇਹ ਸੁੱਕ ਜਾਵੇ ਤਾਂ ਆਪਣੇ ਚਿਹਰੇ ਨੂੰ ਸਾਫ ਕਰ ਲਵੋ।ਤੁਸੀਂ ਦੇਖੋਗੇ ਕਿ

ਤੁਹਾਡੇ ਚਿਹਰੇ ਤੇ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!