Thursday , May 13 2021
Breaking News

ਦੂਜੀ ਵਾਰ ਧੀ ਜੰਮਣ ਤੇ ਪਤੀ ਨੇ ਪਤਨੀ ਨਾਲ ਕੀਤੀ ਗੰਦੀ ਕਰਤੂਤ !

ਦੂਸਰੀ ਵਾਰ ਧੀ ਜੰਮਣ ਤੇ ਪਤੀ ਦੀ ਪਤਨੀ ਨਾਲ ਗੰਦੀ ਕਰਤੂਤ ਧੀਆਂ ਬੁਢਾਪੇ ਦਾ ਸ਼ਿੰਗਾਰ ਵੀ ਬਣਦੀ ਹੈ ਧੀਆਂ ਜ਼ਿੰਦਗੀ ਵਿਚ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ ਕੁਝ ਲੋਕ ਐਸੇ

ਵੀ ਹੁੰਦੇ ਨੇ ਜੋ ਦੂਜੀ ਵਾਰ ਲੜਕੀ ਜੰਮਣ ਤੋਂ ਡਰਦੇ ਹਨ ਜ਼ਿਲ੍ਹਾ ਪਟਿਆਲੇ ਦੀ ਖ਼ਬਰ ਹੈ ਕਿ ਇੱਕ ਪਿੰਡ ਦੂਸਰੀ ਵਾਰ ਬੇਟੀ ਦੇ ਜੰਮਣ ਤੋਂ ਬਾਅਦ ਸਿਰ ਫਿਰੇ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਤੇ ਉੱਪਰ

ਤੇਜ਼ਾਬ ਪਾਇਆ ਦਿੱਤਾ ਸਾੜ ਦਿੱਤਾ ਇਸ ਤਰ੍ਹਾਂ ਦਾ ਘਟੀਆ ਤੇ ਗੰਦੀ ਸੋਚ ਦਾ ਇਨਸਾਨ ਹੋਵੇਗਾ ਕਿੱਦਾਂ ਇਹ ਸੋਚਿਆ ਅੱਜ ਦੇ ਦੌਰ ਵਿਚ ਬੇਟੀ ਬੇਟੇ ਤੋਂ ਘਾਟੇ ਨਹੀਂ ਹੈ ਇਹ ਹਰਕਤ ਕਰ ਕੇ ਉਸ ਵਿਅਕਤੀ

ਨੇ ਆਪਣੇ ਆਪ ਨੂੰ ਕਿਤੇ ਛੁਪਾ ਲਿਆ ਅਤੇ ਪੁਲੀਸ ਅੱਜ ਵੀ ਉਸ ਦੀ ਭਾਲ ਵਿੱਚ ਜੁਟੀ ਹੋਈ ਹੈ ਪਰ ਉਸ ਦਾ ਅੱਜ ਤਕ ਪਤਾ ਨਹੀਂ ਚੱਲ ਰਿਹਾ ਕਿ ਉਹ ਕਿੱਥੇ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *