Home / ਵਾਇਰਲ / ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਜੋ ਆਪਣੀ ਸਕੂਟਰੀ ਤੇ ਬਿਊਟੀ ਪਾਲਰ ਕੁਝ ਕੰਮ ਕਰਵਾਉਣਾ ਹੈ।

ਬਿਊਟੀ ਪਾਲਰ ਦੇ ਬਾਹਰ ਇੱਕ ਵਿਅਕਤੀ ਬੈਠਾ ਹੋਇਆ ਸੀ। ਬਾਕੀ ਸਨ ਜੋ ਉਸ ਕੁੜੀ ਦੇ ਅੰਦਰ ਜਾਂਦੇ ਹੀ ਉਹ ਸਕੂਟਰੀ ਦੇ ਟਾਇਰ ਵਿੱਚ ਇੱਕ ਲਕੜੀ ਫਸਾ ਦਿੰਦਾ ਹੈ। ਜਦੋਂ ਕੁੜੀ ਵਾਪਿਸ ਆਉਂਦੀ ਹੈ ਅਤੇ ਸਕੂਟਰੀ ਅੱਗੇ ਨਹੀਂ ਵੱਦਦੀ ਤਾਂ ਕੁੜੀ ਪਰੇਸ਼ਾਨ ਹੋ ਜਾਂਦੀ ਹੈ।

ਐਨੇ ਵਿੱਚ ਹੀ ਉਹ ਵਿਅਕਤੀ ਕੁੜੀ ਦੀ ਮਦਦ ਕਰਨ ਲਈ ਅੱਗੇ ਆਉਂਦਾ ਹੈ ਤਾਂ ਕੁੜੀ ਦੇ ਵਿਸ਼ਵਾਸ਼ ਕਰਕੇ ਕਿਸੇ ਨਾਲ ਗੱਲ ਕਰਨ ਲੱਗ ਪੈਂਦੀ ਹੈ। ਜਦੋਂ ਕੁੜੀ ਦਾ ਧਿਆਨ ਭਟਕਦਾ ਹੈ ਤਾਂ ਵਿਅਕਤੀ ਲੱਕੜੀ ਕੱਢ ਕੇ ਸਕੂਟਰੀ ਲੈ ਕੇ ਫ਼ਰਾਰ ਹੋ ਜਾਂਦਾ ਹੈ।

ਕੁੜੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਅਸਫ਼ਲ ਹੋ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!