Thursday , May 13 2021
Breaking News

ਆਸਿਕ ਨੇ ਮਜਬੂਰ ਮਸੂਕ ਨੂੰ ਘਰ ਚ ਬੰਨਕੇ ਕੀਤੀ ਗੰਦੀ ਕਰਤੂਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪਟਿਆਲੇ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਜਿਸਦੀ ਉਮਰ ਬਾਈ ਸਾਲਾਂ ਸੀ। ਅਤੇ ਉਹ ਉਥੋਂ ਦੀ ਹੀ ਇਕ

ਨਿੱਜੀ ਹਸਪਤਾਲ ਦੇ ਵਿਚ ਕੰਮ ਕਰਦੀ ਸੀ ਆਪਣੇ ਆਸ਼ਕ ਦੁਆਰਾ ਗ੍ਰਿਫ਼ਤਾਰ ਕਰ ਲਈ ਗਈ। ਭਾਵ ਅਗਵਾ ਕਰ ਲਈ ਗਈ ਹੱਥੀਂ ਕੁਝ ਦਿਨਾਂ ਤੱਕ ਉਸ ਦੇ ਕੋਲ ਹੀ ਰਹੀ। ਕਿਉਂਕਿ ਉਸ ਦਾ ਆਸ਼ਿਕ

ਉਸ ਨੂੰ ਵਿਆਹ ਦੇ ਲਈ ਫੋਰਸ ਕਰਦਾ ਰਹਿੰਦਾ ਸੀ। ਅਸਲ ਦੇ ਵਿਚ ਇਹ ਗੱਲਬਾਤ ਉਦੋਂ ਸ਼ੁਰੂ ਹੋਈ। ਜਦੋਂ ਉਹ ਕੁੜੀ ਆਪਣੇ ਘਰਦਿਆਂ ਨਾਲ ਲੜ ਕੇ ਬੱਸ ਸਟੈਂਡ ਉੱਤੇ ਖੜ੍ਹੀ ਸੀ। ਇੱਥੋਂ ਹੀ ਉਨ੍ਹਾਂ ਦੋਵਾਂ

ਦੀ ਗੱਲਬਾਤ ਸ਼ੁਰੂ ਹੋਈ ਅਤੇ ਕੁੜੀ ਨੇ ਦੱਸਿਆ। ਕਿ ਉਹ ਡਿਪਰੈਸ਼ਨ ਦੀ ਮਰੀਜ਼ ਹੈ ਤੇ ਉਸ ਨੂੰ ਉਸ ਦੇ ਘਰ ਵਾਲਿਆਂ ਤੋਂ ਤੰਗੀ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ ਅੱਗੇ ਅੱਗੇ ਚਲਦੀ ਗਈ ਅਤੇ

ਫਿਰ ਉਹ ਹੌਲੀ ਹੌਲੀ ਪ੍ਰੇਮੀ ਬਣ ਗਏ। ਲੜਕਾ ਉਸ ਲੜਕੀ ਨੂੰ ਵਿਆਹ ਕਰਵਾਉਣ ਦੇ ਲਈ ਫੋਰਸ ਕਰਦਾ ਸੀ। ਪਰ ਲੜਕੀ ਹਾਲੇ ਨਹੀਂ ਮਿਲ ਰਹੀ ਸੀ। ਜਿਸ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਅਗਵਾ

ਕਰ ਲਿਆ ਅਤੇ ਉੱਥੇ ਉਸ ਨੂੰ ਵਿਆਹ ਕਰਵਾਉਣ ਦੇ ਲਈ ਮਜਬੂਰ ਕੀਤਾ। ਇਸ ਤੋਂ ਅੱਗੇ ਕੀ ਹੋਇਆ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *