Home / ਦੇਸੀ ਨੁਸਖੇ / ਸਰੋ ਦੇ ਤੇਲ ਵਿਚ ਇਹ ਚੀਜਾ ਮਿਲਾਕੇ ਵਾਲਾ ਤੇ ਲਗਾਓ ਬਾਲ ਝੜਨਾ ਬੰਦ ਚਿੱਟੇ ਵਾਲ ਸਾਲਾ ਤਕ ਰਹਿਣਗੇ ਕਾਲੇ !

ਸਰੋ ਦੇ ਤੇਲ ਵਿਚ ਇਹ ਚੀਜਾ ਮਿਲਾਕੇ ਵਾਲਾ ਤੇ ਲਗਾਓ ਬਾਲ ਝੜਨਾ ਬੰਦ ਚਿੱਟੇ ਵਾਲ ਸਾਲਾ ਤਕ ਰਹਿਣਗੇ ਕਾਲੇ !

ਦੋਸਤੋ ਹਰ ਕੋਈ ਚਾਹੁੰਦਾ ਹੈ ਕਿ ਉਹ ਖੂਬਸੂਰਤ ਦਿਖਾਈ ਦੇਵੇ।ਖੂਬਸੂਰਤ ਦਿਖਣ ਵਿੱਚ ਵਾਲ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।ਪਰ ਅੱਜ ਕੱਲ੍ਹ ਵਾਲ ਖਰਾਬ ਹੋਣੇ ਸ਼ੁਰੂ ਹੋ ਗਏ ਹਨ ਕਿਉਂਕਿ ਲੋਕ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ।ਵਾਲਾਂ ਨੂੰ ਮਜ਼ਬੂਤ ਅਤੇ ਮੁਲਾਇਮ

ਬਣਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਸਭਤੋਂ ਪਹਿਲਾਂ ਤੁਸੀਂ ਲੋਹੇ ਦੀ ਕੜਾਹੀ ਵਿੱਚ ਦੋ ਚਮਚ ਕਲੋਂਜੀ ਅਤੇ ਦੋ ਚਮਚ ਮੇਥੀ ਦਾਣਾ ਲਵੋ।ਇਸ ਤੇਲ ਨੂੰ ਹਲਕੀ ਗੈਸ ਤੇ ਗਰਮ ਕਰਨਾ ਸ਼ੁਰੂ ਕਰ ਦੇਵੋ।ਥੋੜ੍ਹੀ ਦੇਰ ਬਾਅਦ ਤੁਸੀਂ ਇਸ ਵਿੱਚ ਦੋ

ਚਮਚ ਹਰਬਲ ਮਹਿੰਦੀ ਪਾ ਦੇਵੋ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਜਦੋਂ ਤੇਲ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਥੋੜ੍ਹਾ ਠੰਡਾ ਕਰ ਲਓ ਅਤੇ ਕੱਚ ਦੀ ਸ਼ੀਸ਼ੀ ਵਿੱਚ ਸਟੋਰ ਕਰਕੇ ਰੱਖ ਲਵੋ।ਜਦੋਂ ਵੀ ਤੁਸੀਂ ਵਾਲ ਧੋਣੇ ਹੋਣ ਤਾਂ ਇਸ ਤੇਲ ਨੂੰ ਲਗਾ ਲਵੋ

ਅਤੇ ਚੰਗੀ ਤਰ੍ਹਾਂ ਮਸਾਜ ਕਰੋ।ਅਜਿਹਾ ਕਰਨ ਨਾਲ ਤੁਹਾਡੇ ਵਾਲਾਂ ਵਿੱਚ ਮਜ਼ਬੂਤੀ ਆ ਜਾਵੇਗੀ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!