Sunday , May 16 2021

ਇਕੱਲੀ ਅਮੀਰ ਲੜਕੀ ਨੇ ਜਦ ਭਿਖਾਰੀ ਨੰ ਬੁਲਾਇਆ ਆਪਣੇ ਘਰ ਤੇ ਕਰਤਾ ਇਹ ਕੰਮ !

ਜਦੋਂ ਇਕ ਕੁੜੀ ਨੇ ਭਿਖਾਰੀ ਨੂੰ ਆਪਣੇ ਘਰ ਬੁਲਾਇਆ ਫਿਰ ਜੋ ਹੋਇਆ ਸਵੀਡਨ ਵਿਚ ਰਹਿਣ ਵਾਲੀ ਐਮੀ ਜੋ ਕਿ ਇੱਕ ਵਧੀਆ ਸੁਭਾਅ ਵਾਲੀ ਕੁੜੀ ਸੀ ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਹੋਣਹਾਰ ਸੀ

ਉਸ ਦਾ ਪਰਿਵਾਰ ਬਹੁਤ ਅੱਛਾ ਪਰਿਵਾਰ ਸੀ ਅਤੇ ਉਹ ਆਪਣੇ ਪਰਿਵਾਰ ਵਿੱਚ ਬਹੁਤ ਖ਼ੁਸ਼ ਸੀ ਇੱਕ ਦਿਨ ਉਸ ਨੇ ਸੋਚਿਆ ਕਿ ਮੈਂ ਆਪਣੇ ਕਰੀਅਰ ਲਈ ਆਪਣੇ ਪਰਿਵਾਰ ਤੋਂ ਦੂਰ ਜਾ ਕੇ ਕਰਾਂ ਮੈਨੂੰ ਐਕਟਿੰਗ ਦਾ

ਬਹੁਤ ਸ਼ੌਂਕ ਸੀ ਤੇ ਉਹ ਐਕਟਿੰਗ ਕਰਨ ਲੱਗੀ ਆਪਣੇ ਪਰਿਵਾਰ ਤੋਂ ਦੂਰ ਜਾ ਕੇ ਇਸ ਤਰ੍ਹਾਂ ਉਸ ਦਾ ਮਨ ਐਕਟਿੰਗ ਤੋਂ ਥੋੜ੍ਹੀ ਦੇਰ ਬਾਅਦ ਭਰ ਗਿਆ ਅਤੇ ਡਾਇਰੈਕਸ਼ਨ ਦਾ ਕੰਮ ਕਰਨ ਲੱਗ ਪਈ ਇਸੇ ਤਰ੍ਹਾਂ ਸਿਲਸਿਲਾ ਚਲਦਾ ਰਿਹਾ ਅਤੇ ਉਹ ਇਕ ਦਿਨ ਆਪਣੇ ਆਪ ਨੂੰ ਅਕੇਲਾ ਮਹਿਸੂਸ ਕਰਨ ਲੱਗੀ ਕਿਉਂਕਿ ਉਹ ਆਪਣੇ ਪਰਿਵਾਰ ਤੋਂ ਦੂਰ ਸੀ ਇਸੇ ਤਰ੍ਹਾਂ ਇੱਕ ਦਿਨ ਉਸ ਨੇ ਸੋਚਿਆ ਕਿ ਮੈਂ

ਆਪਣੇ ਮਾਪਿਆਂ ਕੋਲ ਜਾ ਕੇ ਰੇਹਾਂ ਅਤੇ ਮੇਰਾ ਜਨਮਦਿਨ ਵੀ ਨੇੜੇ ਆ ਰਿਹਾ ਹੈ ਇਸੇ ਤਰ੍ਹਾਂ ਉਹ ਆਪਣੇ ਮੁੜ ਪਰਿਵਾਰ ਵਿਚ ਆ ਗਈ ਅਤੇ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰਨ ਲੱਗ ਪਈ ਇਸੇ ਤਰ੍ਹਾਂ

ਉਹ ਇੱਕ ਸੁੰਨਸਾਨ ਜਗ੍ਹਾ ਉੱਤੇ ਜਾ ਕੇ ਬੈਠੀ ਤੇ ਲੋਕਾਂ ਦੇ ਆਉਣ ਜਾਣ ਨੂੰ ਦੇਖਣ ਲੱਗ ਪਈ ਤੇ ਦੋ ਕਪਿਲ ਜਾ ਮਿਲੇ ਸਨ ਤੇ ਉਨ੍ਹਾਂ ਨੂੰ ਦੇਖ ਕੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਨ ਲੱਗ ਪਈ ਕਿ ਮੈਨੂੰ ਵੀ ਆਪਣੇ ਲਈ ਇਕ ਹਮਸਫਰ ਚੁਣਨਾ ਚਾਹੀਦਾ ਹੈ ਤੇ ਉਸੇ ਟੈਮ ਇੱਕ ਭਿਖਾਰੀ ਜੋ ਕਿ ਉਸ ਦੇ ਨੇੜੇ ਆ ਕੇ ਬੈਠ ਗਿਆ ਜੇ ਕੋਈ ਹੋਰ ਲੜਕੀਆਂ ਦੀ ਤੇ ਉਸ ਭਿਖਾਰੀ ਕੋਲ ਉੱਠ ਕੇ ਦੂਰ ਚਲੀ ਜਾਂਦੀ

ਪਰ ਐਮੀ ਨੇ ਇਸ ਤਰ੍ਹਾਂ ਨਹੀਂ ਕੀਤਾ ਉਹ ਉੱਥੇ ਹੀ ਬੈਠੀ ਰਹੀ ਭਿਖਾਰੀ ਦੋ ਤਿੰਨ ਮਿੰਟ ਬਾਅਦ ਉਸ ਦੇ ਕੋਲ ਜਾਂਦਾ ਅਤੇ ਟਾਈਮ ਪੁੱਛਣ ਲੱਗ ਪੈਂਦਾ ਤੇ ਉਹ ਸੋਚਣ ਲੱਗ ਪੈਂਦੀ ਕਿ ਸਾਹਮਣੇ ਸਾਹਮਣੇ ਕਲੌਕ ਲੱਗਾ ਹੈ

ਉਹ ਉਸ ਵੱਲ ਨਹੀਂ ਦੇਖ ਰਿਹਾ ਉਹ ਮੇਰੇ ਕੋਲ ਹੀ ਟੈਮ ਪੁੱਛ ਰਿਹਾ ਹੈ ਤੇ ਉਹ ਉਸ ਨੂੰ ਟੈਟਨਸ ਦੀ ਇਸੇ ਤਰ੍ਹਾਂ ਉਹ ਗੱਲਬਾਤ ਕਰਨ ਲੱਗ ਪੈਂਦੀ ਤੇ ਇਸੇ ਤਰ੍ਹਾਂ ਉਂ ਫਿਰ ਦੂਸਰੇ ਦਿਨ ਉਥੇ ਆਂਧੀ ਤੇ ਉਹ ਭਿਖਾਰੀ ਫਿਰ

ਓਸ ਉਸਦੀ ਵੇਟ ਉੱਥੇ ਈ ਕਰਦਾ ਤੇ ਉਹ ਆਪਣਾ ਉਸਨੂੰ ਦੁੱਖ ਦੱਸਦਾ ਕਿ ਮੇਰੇ ਪੈਸੇ ਚੋਰੀ ਹੋ ਗਏ ਹਨ ਅਤੇ ਮੈਂ ਸਾਰਾ ਸਾਮਾਨ ਵੀ ਗੁਆ ਚੁੱਕਾ ਹਾਂ ਅਤੇ ਹੁਣ ਮੈਂ ਸ਼ਰਾਬ ਪੀ ਕੇ ਹੀ ਗੁਜ਼ਾਰਾ ਕਰਦਾ ਹਾਂ ਮੰਗ ਕੇ ਤੇ ਉਸ ਦੀ ਇਹ ਕਹਾਣੀ ਸੁਣ ਕੇ ਉਸ ਨੂੰ ਬੜਾ ਅਜੀਬ ਲੱਗਦਾ ਤੇ ਉਹ ਕਹਿਣ ਲੱਗੀ ਕੀ ਹੁਣ ਮੈਂ ਆਪਣੇ ਕੰਮ ਤੇ ਮੁੜ ਜਾ ਰਹੀ ਹਾਂ ਫਿਰ ਉਹ ਭਿਖਾਰੀ ਉਸ ਤੋਂ ਫੋਨ ਨੰਬਰ ਮੰਗਦਾ ਹੈ ਦਿਓ ਦੇ ਦਿੰਦੀ ਹੈ

ਤੇ ਜਦੋਂ ਐਮੀ ਆਪਣੇ ਕੰਮ ਤੇ ਚਲੀ ਜਾਂਦੀ ਹੈ ਤੇ ਕੰਮ ਵਿੱਚ ਹੀ ਰੁੱਝੀਆਂ ਦੀ ਐ ਥੋੜ੍ਹੇ ਪਰ ਉਸ ਨੂੰ ਭਿਖਾਰੀ ਦਾ ਧਿਆਨ ਆ ਜਾਂਦਾ ਹੈ ਇਹ ਇਸੇ ਤਰ੍ਹਾਂ ਐਮੀ ਦਾ ਜਨਮ ਦਿਨ ਆ ਗਿਆ ਤੇ ਉਸ ਵਿੱਗ ਨਾਮ ਦੇ ਜੋਗੀ ਭਿਖਾਰੀ ਸੀ

ਉਸ ਦਾ ਨਾਂ ਵੇਗ ਸੀ ਉਸ ਦਾ ਫੋਨ ਆਇਆ ਤੇ ਉਸ ਨੇ ਉਸ ਦਾ ਹਾਲ ਚਾਲ ਪੁੱਛਿਆ ਤੇ ਜਨਮ ਜਨਮਦਿਨ ਮੁਬਾਰਕ ਕੀਤਾ ਐਮੀ ਨੇ ਜਦੋਂ ਪੁੱਛਿਆ ਤੁਸੀਂ ਕਿੱਥੇ ਓ ਤੇ ਉਸਨੇ ਕਿਹਾ ਬਾਹਰ ਆ ਕੇ ਦੇਖੋ ਮੈਂ ਤੁਹਾਡੇ

ਦਰਵਾਜ਼ੇ ਦੇ ਕੋਲ ਹੀ ਖੜ੍ਹਾ ਹਾਂ ਅਤੇ ਐਮੀ ਉਸ ਨੂੰ ਮਿਲਦੀ ਹੈ ਇਸੇ ਤਰ੍ਹਾਂ ਸਿਲਸਿਲਾ ਚਲਦਾ ਹੈ ਤੇ ਐਮੀ ਵੈੱਬ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਂਦਾ ਹੈ ਅਤੇ ਦੋ ਸਾਲ ਬਾਅਦ ਉਹ ਮੈਰਿਜ ਕਰ ਲੈਂਦੇ ਹਨ ਹੁਣ ਉਨ੍ਹਾਂ ਦੇ ਦੋ

ਬੱਚੇ ਹਨ ਜੋ ਆਪਣੀ ਫੈਮਿਲੀ ਵਿਚ ਖੁਸ਼ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *